ਏਜੀਟੀਐੱਫ ਨੇ ਗੈਂਗਸਟਰ ਜਸਵੰਤ ਜੱਸਾ ਨੂੰ ਕੀਤਾ ਕਾਬੂ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਏਜੀਟੀਐੱਫ ਨੇ ਗੈਂਗਸਟਰ ਜਸਵੰਤ ਜੱਸਾ ਨੂੰ ਕਾਬੂ ਕੀਤਾ ਹੈ। ਏਜੀਟੀਐੱਫ ਨੇ ਸ਼ੰਭੂ ਬਾਰਡਰ ਤੇਂ ਗ੍ਰਿਫ਼ਤਾਰ ਕੀਤਾ ਹੈ।  ਗੈਂਗਸਟਰ ਜਸਵੰਤ ਜੱਸਾ ਬੰਬੀਹਾ ਗੈਂਗ ਦਾ ਐਕਟਿਵ ਮੈਂਬਰ ਦੱਸਿਆ ਜਾ ਰਿਹਾ ਹੈ।

Advertisements

ਦੱਸ ਦਈਏ ਕਿ ਪੰਜਾਬੀ ਗਾਇਕ ਸ਼ੈਰੀ ਮਾਨ ਅਤੇ ਕਰਨ ਔਜਲਾ ਨੂੰ ਧਮਕਾਉਂਦਾ ਸੀ ਅਤੇ ਦੋਹਾਂ ਸਿੰਗਰਾਂ ਦੇ ਘਰ ਬਾਹਰ ਫਾਇਰਿੰਗ ਦਾ ਪਲਾਨ ਸੀ। ਇਸ ਨੇ ਸ਼ੋਸ਼ਨ ਮੀਡੀਆਂ ਤੇ ਦੋਹਾਂ ਗਾਇਕਾਂ ਨੂੰ ਅਨਮੋਲ ਬਿਸ਼ਨੋਈ ਨਾਲ ਫੋਟੋ ਵਾਇਰਲ ਹੋਣ ਤੋਂ ਬਾਅਦ ਧਮਕੀ ਦਿੱਤੀ ਸੀ।

LEAVE A REPLY

Please enter your comment!
Please enter your name here