Monday, October 26, 2026
Home Latest ਜੈਪੁਰ ਅਤੇ ਮਨੀਪੁਰ ਵਿੱਚ ਮਹਿਸੂਸ ਹੋਏ ਭੂਚਾਲ ਦੇ ਝਟਕੇ

ਜੈਪੁਰ ਅਤੇ ਮਨੀਪੁਰ ਵਿੱਚ ਮਹਿਸੂਸ ਹੋਏ ਭੂਚਾਲ ਦੇ ਝਟਕੇ

ਜੈਪੁਰ/ਮਨੀਪੁਰ (ਦ ਸਟੈਲਰ ਨਿਊਜ਼)। ਰਾਜਸਥਾਨ ਦੇ ਜੈਪੁਰ ਅਤੇ ਮਨੀਪੁਰ ਦੇ ਉਖਰੁਲ ਵਿੱਚ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜੈਪੁਰ ਵਿੱਚ ਸਵੇਰੇ 4:10 ਤੋਂ 4:25 ਦਰਮਿਆਨ ਭੂਚਾਲ ਦੇ 3 ਝਟਕੇ ਮਹਿਸੂਸ ਕੀਤੇ ਗਏ।

Advertisements

ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਜੈਪੁਰ ਵਿੱਚ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 4.4, 3.1 ਤੇ 3.4 ਮਾਪੀ ਗਈ। ਮਨੀਪੁਰ ਵਿੱਚ ਵੀ 3.5 ਰੈਕਟਰ ਪੈਮਾਨੇ  ਦੀ ਤੀਬਰਤਾ ਨਾਲ ਭੂਚਾਲ ਦੇ ਝਟਕੇ ਮਹਿਸੂਸ ਹੋਏ ਹਨ। ਸ਼ੁਕਰ ਹੈ ਕਿ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ।

LEAVE A REPLY

Please enter your comment!
Please enter your name here