Friday, October 23, 2026
Home Latest ਪੁਲਿਸ ਨੇ ਐਨਆਰਆਈ ਦੇ ਕਤਲ ਦੀ ਸੁਲਝਾਈ ਗੁੱਥੀ, 5 ਆਰੋਪੀ ਗ੍ਰਿਫਤਾਰ, ਸੁਪਾਰੀ...

ਪੁਲਿਸ ਨੇ ਐਨਆਰਆਈ ਦੇ ਕਤਲ ਦੀ ਸੁਲਝਾਈ ਗੁੱਥੀ, 5 ਆਰੋਪੀ ਗ੍ਰਿਫਤਾਰ, ਸੁਪਾਰੀ ਦੇਣ ਵਾਲਾ ਕਾਬੂ

ਲੁਧਿਆਣਾ (ਦ ਸਟੈਲਰ ਨਿਊਜ਼ )। ਲੁਧਿਆਣਾ ਬੀਤੇ ਦਿਨੀ ਲੁਧਿਆਣਾ ਖੇਤਰ ਵਿੱਚ 17 ਤੋ 18 ਜੁਲਾਈ ਦਰਮਿਆਨ ਰਾਤ 2 ਵਜੇ ਦੇ ਕਰੀਬ ਇੱਕ ਐਨਆਰਆਈ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਤੋ ਬਾਅਦ ਹੱਤਿਆ ਕਰ ਦਿੱਤੀ ਸੀ। ਪੁਲਿਸ ਨੇ ਹੱਤਿਆ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਤਲ ਸੁਪਾਰੀ ਦੇ ਕੇ ਕੀਤਾ ਗਿਆ ਸੀ। ਜਿਸ ਵਿੱਚ ਪੁਲਿਸ ਨੇ 5 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

Advertisements

ਦੋ ਬਾਇਕ ‘ਤੇ ਸਵਾਰ 4 ਵਿਅਕਤੀ ਆਏ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਤੋ ਇਲਾਵਾ ਲੱਖਾਂ ਦੀ ਸੁਪਾਰੀ ਦੇਣ ਵਾਲੇ ਨੂੰ ਵੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਬਨਿੰਦਰਪਾਲ ਸਿੰਘ ਉਰਫ ਬਿੰਦਾ ਕੈਨੇਡਾ ‘ਚ ਸੈਟਲ ਸੀ। ਉਸ ਦਾ ਪੂਰਾ ਪਰਿਵਾਰ ਕੈਨੇਡਾ ਵਿੱਚ ਹੀ ਰਹਿੰਦਾ ਹੈ।ਇੱਥੇ ਉਹ ਕੁੱਝ ਦਿਨ ਲਈ ਆਇਆ ਹੋਇਆ ਸੀ। ਇੱਥੇ ਵੀ ਉਸ ਦੀ ਕਾਫੀ ਜਾਇਦਾਦ ਸੀ

LEAVE A REPLY

Please enter your comment!
Please enter your name here