Thursday, October 15, 2026
Home Chandigarh 24 ਘੰਟਿਆਂ ਤੋਂ ਪਹਿਲਾਂ ਕਰਾਂਗੇ ਗੁਰਬਾਣੀ ਪ੍ਰਸਾਰਣ ਦਾ ਫ੍ਰੀ ਟੂ ਏਅਰ ਤੇ...

24 ਘੰਟਿਆਂ ਤੋਂ ਪਹਿਲਾਂ ਕਰਾਂਗੇ ਗੁਰਬਾਣੀ ਪ੍ਰਸਾਰਣ ਦਾ ਫ੍ਰੀ ਟੂ ਏਅਰ ਤੇ ਫ੍ਰੀ ਟੂ ਕੋਸਟ ਪ੍ਰਬੰਧ: ਮੁੱਖ ਮੰਤਰੀ

ਚੰਡੀਗੜ੍ਹ (ਦ ਸਟੈਲਰ ਨਿਊਜ਼): ਪਾਵਨ ਗੁਰਬਾਣੀ ਦੇ ਪ੍ਰਸਾਰਨ ਦਾ ਅਧਿਕਾਰ ਹਲੇ ਪੀਟੀਸੀ ਚੈਨਲ ਕੋਲ ਹੀ ਰਹੇਗਾ। ਇਹ ਫ਼ੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਿਆ ਗਿਆ ਸੀ। ਉਧਰ ਮੁੱਖ ਮੰਤਰੀ ਭਗਵੰਤ ਮਾਨ ਕੇ ਕਿਹਾ ਕਿ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਐਸਜੀਪੀਸੀ ਤੇ ਬਾਦਲ ਪਰਿਵਾਰ ਨੇ ਪਹਿਲਾਂ ਹੀ ਪਲੈਨਿੰਗ ਕਰ ਰੱਖੀ ਸੀ, ਹੁਣ ਜਥੇਦਾਰ ਸਾਹਿਬ ਤੋਂ ਕਹਾ ਦਿੱਤਾ ਕਿ ਪਹਿਲਾਂ ਵਾਂਗ ਪ੍ਰਸਾਰਣ ਜਾਰੀ ਰਹੇ।

Advertisements

ਇਹ ਫ਼ੈਸਲਾ ਸਿਰਫ ਪੀਟੀਸੀ ਨੂੰ ਅਧਿਕਾਰ ਦੇਣ ਲਈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ –ਸਾਨੂੰ ਮੌਕਾ ਦਿਓ ਅਸੀ 24 ਘੰਟਿਆਂ ਤੋਂ ਪਹਿਲਾਂ ਫ੍ਰੀ ਟੂ ਏਅਰ ਤੇ ਫ੍ਰੀ ਟੂ ਕੋਸਟ ਗੁਰਬਾਣੀ ਪ੍ਰਸਾਰਣ ਦਾ ਪ੍ਰਬੰਧ ਕਰਕੇ ਦੇਵਾਂਗੇ।

LEAVE A REPLY

Please enter your comment!
Please enter your name here