ਸਾਬਕਾ ਕਾਂਗਰਸੀ ਮੰਤਰੀ ਗੁਰਵਿੰਦਰ ਅਟਵਾਲ ਦਾ ਹੋਇਆ ਦੇਹਾਂਤ

ਜਲੰਧਰ (ਦ ਸਟੈਲਰਨ ਨਿਊਜ਼)। ਜਲੰਧਰ ਤੋ ਦੁੱਖਦਾਇਕ ਖਬਰ ਸਾਹਮਣੇ ਆ ਰਹੀ ਹੈ ਕਿ ਸਾਬਕਾ ਕਾਂਗਰਸੀ ਮੰਤਰੀ ਗੁਰਵਿੰਦਰ ਸਿੰਘ ਅਟਵਾਲ 3 ਦਿਨ ਪਹਿਲਾਂ ਜਹਾਜ਼ ਰਾਹੀ ਸ਼ੀ੍ਨਗਰ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਸੀ।

Advertisements

ਰਸਤੇ ਵਿੱਚ ਉਹਨਾਂ ਨੂੰ ਖੂਨ ਦੀ ਉਲਟੀ ਆ ਗਈ, ਜਿਸਤੋ ਬਾਅਦ ਉਨ੍ਹਾਂ ਨੂੰ ਸ਼ੀ੍ਨਗਰ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਸਵੇਰੇ 11 ਵਜੇ ਉਨ੍ਹਾਂ ਦੀ ਮੌਤ ਹੋ ਗਈ।

LEAVE A REPLY

Please enter your comment!
Please enter your name here