ਅਨੀਮਿਆ ਮੁਕਤ ਪੰਜਾਬ ਦੇ ਤਹਿਤ ਗਰਭਵਤੀ ਔਰਤਾ ਨੂੰ ਦਿਤੀ ਅਨੀਮਿਆ ਤੋਂ ਬਚਣ ਦੀ ਜਾਣਕਾਰੀ

ਸ਼ਤੀਰ ਵਾਲਾ (ਦ ਸਟੈਲਰ ਨਿਊਜ਼): ਅਨੀਮਿਆ ਮੁਕਤ ਪੰਜਾਬ ਦੇ ਤਹਿਤ ਬਲਾਕ ਖੂਈਆਂ ਸਰਵਰ ਦੇ ਅਧੀਨ ਪੈਂਦੇ ਪਿੰਡ ਸ਼ਤੀਰ ਵਾਲਾ ਵਿੱਚ ਅਨੀਮਿਆ ਮੁਕਤ ਜਾਗਰੂਕਤਾ ਕੈਂਪ ਲਗਾਇਆ ਗਿਆ,  ਜਿਸ ਵਿਚ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉ ਮਾਵਾਂ ਨੇ ਵਧ ਚੜ ਕੇ ਹਿੱਸਾ ਲਿਆ।  ਇਸ ਮੌਕੇ ਤੇ ਏਏਨਏਮ ਸੋਨਾ ਦੇਵੀ ਨੇ 0 ਤੋਂ 6 ਸਾਲ ਦੇ ਬੱਚਿਆਂ ਅਤੇ ਕਿਸ਼ੋਰੀਆ ਨੂੰ ਅਨੀਮਿਆ ਬਾਰੇ ਜਾਣਕਾਰੀ ਦਿੱਤੀ।

Advertisements

ਆਂਗਣਵਾੜੀ ਵਰਕਰ ਨੀਰੂ ਬਾਲਾ ਅਤੇ ਸੁਸ਼ੀਲਾ ਨੇ ਗਰਭਵਤੀ ਔਰਤਾਂ ਨੂੰ ਅਨੀਮਿਆ  ਹੋਣ ਦੇ ਕਾਰਨ ਅਤੇ ਉਸ ਤੋਂ ਬਚਣ ਦੀ ਜਾਣਕਾਰੀ ਦਿੱਤੀ ਗਈ। ਅਲੱਗ-ਅਲੱਗ ਵਿਭਾਗਾਂ ਦੇ ਸਹਿਯੋਗ ਨਾਲ ਪੂਰਾ ਮਹੀਨਾ ਅਨੀਮਿਆ ਮੁਕਤ ਪੰਜਾਬ ਮੂਹਿਮ ਚਲਾਈ ਜਾ ਰਹੀ ਹੈ। ਇਸ ਮੌਕੇ  ਆਂਗਣਵਾੜੀ ਵਰਕਰ ਰਾਜ ਰਾਣੀ, ਕੁਲਵੰਤ ਕੋਰ ਆਸ਼ਾ ਵਰਕਰ ਕੁਲਦੀਪ ਕੌਰਆਸ਼ਾ ਵਰਕਰ, ਪੰਚਾਇਤ ਮੈਂਬਰ ਰੌਸ਼ਨੀ ਦੇਵੀ, ਬੇਅੰਤ ਕੌਰ ਆਦਿ ਮੌਜੂਦ ਸੀ।

LEAVE A REPLY

Please enter your comment!
Please enter your name here