ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ-ਇੰਦਰਜੀਤ ਹੀਰਾ। ੳਕਾਂਰ ਸਿੰਘ ਝੰਮਟ ਸਾਹਰੀ ਬਸਪਾ ਸੂਬਾ ਕਮੇਟੀ ਮੈਂਬਰ ਦੀ ਹੋਈ ਬੇਵਕਤੀ ਮੌਤ ਤੇ ਮੁੱਖ ਸਖਸ਼ੀਅਤਾਂ ਤੇ ਵੱਡੀ ਗਿਣਤੀ ਵਿੱਚ ਹਾਜ਼ਰ ਰਾਜਨੀਤਿਕ ਆਗੂਆਂ ਨੇ ਨਮ ਅੱਖਾਂ ਦੇ ਨਾਲ ੳਕਾਂਰ ਸਿੰਘ ਝੰਮਟ ਨੂੰ ਅੰਤਿਮ ਵਿਧਾਇਗੀ ਦਿੱਤੀ। ਲੋਕਾ ਦੇ ਉਮੜੇ ਇਕੱਠ ਵਿੱਚ ਹੋਈ ਅਰਦਾਸ ਬੇਨਤੀ ਤੋਂ ਬਾਅਦ ਲੈਂਬਰ ਰਾਮ ਝੰਮਟ ਸਾਹਰੀ ਨੇ ਦੱਸਿਆ ਕਿ ਬਸਪਾ ਇੰਨਚਾਰਜ ਅਵਤਾਰ ਸਿੰਘ ਕਰੀਮਪੁਰੀ, ਬਲਵਿੰਦਰ ਕੁਮਾਰ ਜਲੰਧਰ ਜਨਰਲ ਸੈਕਟਰੀ ਪੰਜਾਬ, ਐਡਵੋਕੇਟ ਰਣਜੀਤ ਕੁਮਾਰ ਹੁਸ਼ਿਆਰਪੁਰ, ਐਡਵੋਕੇਟ ਧਰਮਿੰਦਰ ਦਾਦਰਾ, ਗੁਰਨਾਮ ਚੌਧਰੀ ਕੋਟ ਫਤੋਹੀ, ਭੈਣ ਸੰਤੋਸ਼ ਕੁਮਾਰੀ ਬਾਬੇ ਜੌੜੇ ਜਲੰਧਰ, ਮੋਹਨ ਲਾਲ ਭਟੋਆ, ਰਾਸ਼ਟਰੀ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ, ਲਾਰੈਂਸ ਚੌਧਰੀ ਰਾਸ਼ਟਰੀ ਪ੍ਰਧਾਨ ਕ੍ਰਿਸ਼ਚੀਅਨ ਨੈਸ਼ਨਲ ਫਰੰਟ, ਵਿਕਾਸ ਹੰਸ, ਪੰਜਾਬ ਪ੍ਰਧਾਨ ਭਗਵਾਨ ਵਾਲਮੀਕ ਧਰਮ ਸੰਮਤੀ, ਸੁਰਿੰਦਰ ਢੰਡਾ ਪ੍ਰਧਾਨ ਅੰਬੇਡਕਰ ਸੈਨਾ ਫਗਵਾੜਾ, ਅਨਿਲ ਕੁਮਾਰ ਬਾਘਾ ਪ੍ਰਧਾਨ ਅੰਬੇਡਕਰ ਫੋਰਸ, ਜਤਿੰਦਰ ਭੋਲੂ ਪ੍ਰਧਾਨ ਅੰਬੇਡਕਰ ਸੈਨਾ ਹੁਸ਼ਿ, ਜਗਦੀਸ਼ ਬੱਧਣ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਚੈਰੀਟੇਬਲ ਸਭਾ ਹੁਸ਼ਿ, ਬਲਵੀਰ ਹੀਰ ਪ੍ਰਧਾਨ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਸਭਾ ਹੁਸ਼ਿ, ਡਾ ਅਜੇ ਮੱਲ ਸੀਨੀਅਰ ਆਗੂ ਭੀਮ ਆਰਮੀ ਹੁਸ਼ਿ, ਦਲਵੀਰ ਕੌਰ ਪ੍ਰਧਾਨ ਇਸਤਰੀ ਸਭਾ ਸੱਤਪਾਲ ਬਡਲਾ,ਮੇਹਰ ਚੰਦ ਸਿੱਧੂ,ਪ੍ਰੇਮ ਸਿੰਘ ਖਾਲਸਾ ਅਤੇ ਹੋਰ ਉੱਚ ਅਧਿਕਾਰੀ ਪੁਲਿਸ ਮੁਲਾਜ਼ਮਾ ਨੇ ਵੀ ਹਾਜ਼ਰੀ ਭਰੀ।
Advertisements