Saturday, October 24, 2026
Home Hoshiarpur 12 ਅਕਤੂਬਰ ਨੂੰ ਐਲਆਈਸੀ ਫੀਡਰ ਦੀ ਬਿਜਲੀ ਸਪਲਾਈ ਰਹੇਗੀ ਬੰਦ

12 ਅਕਤੂਬਰ ਨੂੰ ਐਲਆਈਸੀ ਫੀਡਰ ਦੀ ਬਿਜਲੀ ਸਪਲਾਈ ਰਹੇਗੀ ਬੰਦ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਸਮੀਰ ਸੈਣੀ। ਉਪ ਮੰਡਲ ਅਫ਼ਸਰ ਡਾ.ਨਰਿੰਦਰ ਸਿੰਘ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 12-10-2023 ਨੂੰ 11 ਕੇ.ਵੀ. ਐਲਆਈਸੀ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਬੰਦ ਰਹੇਗੀ।

Advertisements

ਜਿਸ ਕਾਰਨ ਮੁਹੱਲਾ ਗੋਵਿੰਦਗੜ੍ਹ, ਬਹਾਦਰਪੁਰ, ਮਹੰਤਾ ਦਾ ਡੇਰਾ, ਚਾਂਦ ਨਗਰ, ਕਮੇਟੀ ਦਫ਼ਤਰ ਪੁਰਾਨਾ ਅਤੇ ਨਵਾਂ, ਨਵੀਂ ਆਵਾਦੀ (ਪਾਲੇ ਦਾ ਮੰਦਰ, ਮਾਲ ਰੋਡ, ਸ਼ਿਮਲਾ ਪਹਾੜੀ ਚੌਂਕ, ਈਸ ਨਗਰ, ਧੋਬੀ ਘਾਟ, ਸ਼ਕਤੀ ਨਗਰ) ਆਦਿ ਦੀ ਬਿਜਲੀ ਬੰਦ ਰਹੇਗੀ।

LEAVE A REPLY

Please enter your comment!
Please enter your name here