Wednesday, October 21, 2026
Home International ਹਮਾਸ ਅੱਤਵਾਦੀ ਸੰਗਠਨ ਨੇ ਹੁਣ ਤੱਕ 40 ਬੱਚਿਆਂ ਨੂੰ ਉਤਾਰਿਆ ਮੌਤ ਦੇ...

ਹਮਾਸ ਅੱਤਵਾਦੀ ਸੰਗਠਨ ਨੇ ਹੁਣ ਤੱਕ 40 ਬੱਚਿਆਂ ਨੂੰ ਉਤਾਰਿਆ ਮੌਤ ਦੇ ਘਾਟ

ਇਜ਼ਰਾਈਲ (ਦ ਸਟੈਲਰ ਨਿਊਜ਼), ਪਲਕ। ਇਜ਼ਰਾਈਲ ਦੇ ਹਮਾਸ ਦੇ ਹਮਲੇ ਤੋਂ ਬਾਅਦ ਲਗਾਤਾਰ ਖੂਨ-ਖਰਾਬੇ ਦੀ ਖਬਰਾਂ ਸਾਹਮਣੇ ਆ ਰਹੀਆਂ ਹਨ। ਫਲਸਤੀਨ ਦੇ ਅੱਤਵਾਦੀ ਸੰਗਠਨ ਹਮਾਸ ਨੇ ਇਜ਼ਰਾਈਲ ਵਿੱਚ ਕਤਲੇਆਮ ਮਚਾਇਆ ਹੋਇਆ ਹੈ। ਅੱਤਵਾਦੀ ਸੰਗਠਨ ਵੱਲੋਂ ਕਰੀਬ 40 ਬੱਚੇ ਮਾਰੇ ਜਾ ਚੁੱਕੇ ਹਨ।

Advertisements

ਇਜ਼ਰਾਈਲ ਆਧਾਰਿਤ ਆਈ ਨਿਊਜ਼ ਨੇ ਦੱਸਿਆ ਕਿ ਸਥਿਤੀ ਬਹੁਤ ਖਰਾਬ ਹੁੰਦੀ ਜਾ ਰਹੀ ਹੈ। ਇਜ਼ਰਾਈਲ ਤੇ ਅਟੈਕ ਕਰਨ ਤੋਂ ਬਾਅਦ ਕਰੀਬ 900 ਇਜ਼ਰਾਈਲੀ ਮਾਰੇ ਗਏ ਹਨ ਅਤੇ 2600 ਤੋਂ ਵੱਧ ਜ਼ਖ਼ਮੀ ਹੋ ਗਏ ਹਨ।

LEAVE A REPLY

Please enter your comment!
Please enter your name here