ਲੁਧਿਆਣਾ ਵਿੱਚ ਪਿਸਤੌਲ ਦੀ ਨੋਕ ਤੇ ਨੌਜਵਾਨ ਤੋ ਲੁੱਟੀ ਸਵਿੱਫਟ ਕਾਰ

ਲੁਧਿਆਣਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਲੁਧਿਆਣਾ ਵਿੱਚ ਨੌਜਵਾਨ ਤੋ ਪਿਸਤੌਲ ਦੀ ਨੋਕ ਤੇ ਸਵਿੱਫਟ ਕਾਰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਚੰਡੀਗੜ੍ਹ ਤੋਂ ਵਾਪਸ ਆ ਰਿਹਾ ਸੀ ਤਾਂ ਦੁੱਗਰੀ ਓਵਰਬ੍ਰਿਜ ਤੇ ਪਿਸਤੌਲ ਦੀ ਨੋਕ ਤੇ 3 ਲੁਟੇਰਿਆਂ ਨੇ ਨੌਜਵਾਨ ਤੋ ਸਵਿੱਫਟ ਕਾਰ ਅਤੇ ਮੋਬਾਇਲ ਨਕਦੀ ਤੇ ਹੋਰ ਸਮਾਨ ਵੀ ਨੌਜਵਾਨ ਤੋ ਖੋਹ ਲਿਆ।

Advertisements

ਜਦੋ ਨੌਜਵਾਨ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਉਸਨੂੰ ਜ਼ਖਮੀ ਕਰ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here