Wednesday, October 21, 2026
Home International ਇਜ਼ਰਾਇਲਾ ਦਾ ਸਰਕਾਰ ਵਿਰੁੱਧ ਪ੍ਰਦਰਸ਼ਨ, ਜ਼ਿੰਦਗੀ ਬਣੀ ਨਰਕ, ਨਹੀ ਹੋ ਰਿਹਾ ਕਿਸੇ...

ਇਜ਼ਰਾਇਲਾ ਦਾ ਸਰਕਾਰ ਵਿਰੁੱਧ ਪ੍ਰਦਰਸ਼ਨ, ਜ਼ਿੰਦਗੀ ਬਣੀ ਨਰਕ, ਨਹੀ ਹੋ ਰਿਹਾ ਕਿਸੇ ਨਾਲ ਸੰਪਰਕ

ਦਿੱਲੀ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਇਜ਼ਰਾਇਲ ਅਤੇ ਹਮਾਸ ਵਿਚਕਾਰ ਲਗਾਤਾਰ ਯੰਗ ਜਾਰੀ ਹੈ। ਇਸ ਦੋਰਾਨ ਦੋਵਾਂ ਪਾਸਿਆ ਤੋ 5000 ਤੋ ਵੱਧ ਲੋਕ ਮਾਰੇ ਜਾ ਚੁੱਕੇ ਹਨ ਅਤੇ ਕਈ ਲੋਕ ਜ਼ਖਮੀ ਹੋ ਗਏ ਹਨ। ਹਮਾਸ ਦੁਆਰਾ ਕਈ ਲੋਕਾ ਨੂੰ ਬੰਧਕ ਵੀ ਬਣਾ ਲਿਆ ਗਿਆ ਹੈ, ਉਹਨਾ ਦਾ ਕਹਿਣਾ ਹੈ ਕਿ ਉਹ ਕਿਸੇ ਨਾਲ ਸੰਪਰਕ ਕਰਨ ਤੋ ਅਸਮਰੱਥ ਹਨ ਅਤੇ ਜ਼ਿੰਦਗੀ ਨਰਕ ਤੋ ਬਦਤਰ ਹੋ ਗਈ ਹੈ।

Advertisements

ਇਜਰਾਈਲ ਦੇ ਲੋਕਾ ਵੱਲੋ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ ਅਤੇ ਉਹਨਾ ਨੇ ਕਿਹਾ ਕਿ ਸਰਕਾਰ ਨੂੰ ਉਹਨਾਂ ਨੂੰ ਵਾਪਿਸ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ । ਹਮਾਸ ਵੱਲੋ ਉਹਨਾਂ ਨੂੰ ਬੰਧਕ ਬਣਾ ਕੇ ਰੱਖਿਆ ਗਿਆ ਹੈ ਅਤੇ ਉਹਨਾਂ ਦਾ ਕਿਸੇ ਨਾਲ ਸੰਪਰਕ ਨਹੀ ਹੋ ਰਿਹਾ।

LEAVE A REPLY

Please enter your comment!
Please enter your name here