7 ਨਵੰਬਰ ਨੂੰ ਸੁਤੈਹਰੀ ਰੋਡ ਫੀਡਰ ਦੀ ਬਿਜਲੀ ਸਪਲਾਈ ਰਹੇਗੀ ਬੰਦ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸ਼ਹਿਰੀ ਉਪਮੰਡਲ ਅਧੀਨ ਪੈਂਦੇ 11 ਕੇਵੀ ਸੁਤੈਹਰੀ ਰੋਡ ਫੀਡਰ ਲਾਈਨ ਦੀ ਜ਼ਰੂਰੀ ਮੁਰੰਮਤ ਕਾਰਣ 7 ਨਵੰਬਰ ਨੂੰ ਸਵੇਰੇ 10 ਵਜੇ ਤੋ ਲੈ ਕੇ ਬਾਅਦ ਦੁਪਹਿਰ 2 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।

Advertisements

ਬਿਜਲੀ ਬੰਦ ਰਹਿਣ ਨਾਲ ਮੁਹੱਲਾ ਸ਼ੰਕਰ ਨਗਰ, ਫਤਿਹਗੜ ਰੋਡ, ਕੱਚਾ ਡੀਸੀ ਰੋਡ, ਗੁਰੂ ਨਾਨਕ ਐਵੇਨਿਊ, ਜਗੀਰਪੁਰਾ, ਦਾਰਾਪੁਰ, ਸ਼ੈਸਨ ਚੌਕ, ਰੇਲਵੇ ਰੋਡ, ਸੰਤ ਨਗਰ, ਸੁਤੈਹਰੀ ਰੋਡ, ਪ੍ਰੇਮਗੜ੍ਹ, ਮਾਨਵਤਾ ਨਗਰ, ਸੈੰਟ੍ਰਲ ਟਾਊਨ ਆਦਿ ਇਲਾਕਿਆ ਦੀ ਬਿਜਲੀ ਪ੍ਰਭਾਵਿਤ ਰਹੇਗੀ।

LEAVE A REPLY

Please enter your comment!
Please enter your name here