Thursday, October 22, 2026
Home Chandigarh ਅਦਾਲਤ ਵੱਲੋ ਜਗਤਾਰ ਹਵਾਰਾ ਨੂੰ ਵੱਡੀ ਰਾਹਤ, ਆਰਡੀਐਕਸ ਮਾਮਲੇ ਵਿੱਚ ਹੋਏ ਬਰੀ

ਅਦਾਲਤ ਵੱਲੋ ਜਗਤਾਰ ਹਵਾਰਾ ਨੂੰ ਵੱਡੀ ਰਾਹਤ, ਆਰਡੀਐਕਸ ਮਾਮਲੇ ਵਿੱਚ ਹੋਏ ਬਰੀ

ਚੰਡੀਗੜ੍ਹ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਚੰਡੀਗੜ੍ਹ ਦੀ ਅਦਾਲਤ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਜਗਤਾਰ ਸਿੰਘ ਹਵਾਰਾ ਨੂੰ ਵੱਡੀ ਰਾਹਤ ਦਿੱਤੀ ਹੈ। ਦੱਸ ਦਈਏ ਕਿ ਉਹਨਾਂ ਨੂੰ ਆਰਡੀਐਕਸ ਮਾਮਲੇ ਵਿੱਚ ਬਰੀ ਕਰ ਦਿੱਤਾ ਗਿਆ ਹੈ।

Advertisements

ਚੰਡੀਗੜ੍ਹ ਪੁਲਿਸ ਇਸ ਕੇਲ ਵਿੱਚ ਉਸਦੇ ਖਿਲਾਫ ਇਹ ਕੇਸ ਅਦਾਲਕ ਵਿੱਚ ਸਾਹਿਬ ਨਹੀ ਕਰ ਪਾਈ ਹੈ। ਜਾਣਕਾਰੀ ਅਨੁਸਾਰ, ਦਰਅਸਲ ਜਗਤਾਰ ਸਿੰਘ ਹਵਾਰਾ ਨੇ ਧਮਾਕੇ ਨੂੰ ਅੰਜਾਮ ਦੇਣ ਲਈ ਆਪਣੇ ਸਾਥੀਆਂ ਕਮਲਜੀਤ ਅਤੇ ਪਰਮਜੀਤ ਨੂੰ ਆਰਡੀਐਕਸ ਮੁਹੱਈਆ ਕਰਵਾਇਆ ਸੀ।

LEAVE A REPLY

Please enter your comment!
Please enter your name here