Tuesday, October 20, 2026
Home Chandigarh ਸਾਬਕਾ ਮੰਤਰੀ ਸਾਧੂ-ਸੰਗਤ ਦੇ ਟਿਕਾਣਿਆ ਤੇ ਈਡੀ ਦੀ ਛਾਪੇਮਾਰੀ

ਸਾਬਕਾ ਮੰਤਰੀ ਸਾਧੂ-ਸੰਗਤ ਦੇ ਟਿਕਾਣਿਆ ਤੇ ਈਡੀ ਦੀ ਛਾਪੇਮਾਰੀ

ਚੰਡੀਗੜ੍ਹ/ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਪੰਜਾਬ ਦੇ ਦੋ ਸਾਬਕਾ ਕਾਂਗਰਸੀਆ ਮੰਤਰੀਆ ਦੇ ਘਰ ਈਡੀ ਦੀ ਰੇਡ ਮਾਰੀ ਗਈ ਹੈ। ਜਾਣਕਾਰੀ ਅਨੁਸਾਰ, ਕਾਂਗਰਸ ਸਰਕਾਰ ‘ਚ ਜੰਗਲਾਤ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਦੇ ਅਮਲੋਹ ਦੇ ਵਾਰਡ ਨੰਬਰ 6 ਸਥਿਤ ਘਰ ‘ਤੇ ਜਲੰਧਰ ਤੋਂ ਆਈ ਈਡੀ ਦੀ ਟੀਮ ਨੇ ਅੱਜ ਸਵੇਰੇ ਛਾਪਾ ਮਾਰਿਆ ਹੈ।

Advertisements

ਇਸਤੋ ਇਲਾਵਾ ਹੁਸ਼ਿਆਰਪੁਰ ਦੇ ਹਲਕਾ ਟਾਂਡਾ ਤੋ ਸਾਬਕਾ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆ ਦੇ ਦਰਜਨ ਤੋ ਵੱਧ ਟਿਕਾਣਿਆਂ ਤੇ ਈਡੀ ਨੇ ਛਾਪਾ ਮਾਰਿਆ ਹੈ। ਫਿਲਹਾਲ ਤਲਾਸ਼ੀ ਜਾਰੀ ਹੈ।

LEAVE A REPLY

Please enter your comment!
Please enter your name here