Wednesday, October 21, 2026
Home Chandigarh ਸਿੱਖ ਬੁੱਧੀਜੀਵੀ ਤੇ ਮੈਗਜ਼ੀਨ ਦੇ ਸੰਪਾਦਕ ਗੁਰਬਚਨ ਦਾ ਹੋਇਆ ਦੇਹਾਂਤ

ਸਿੱਖ ਬੁੱਧੀਜੀਵੀ ਤੇ ਮੈਗਜ਼ੀਨ ਦੇ ਸੰਪਾਦਕ ਗੁਰਬਚਨ ਦਾ ਹੋਇਆ ਦੇਹਾਂਤ

ਚੰਡੀਗੜ੍ਹ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਸਿੱਖ ਬੁੱਧੀਜੀਵੀ ਤੇ ਦੇਸ਼ ਪੰਜਾਬ ਪਰਵਾਸੀ ਮੈਗਜ਼ੀਨ ਦੇ ਸੰਪਾਦਕ ਗੁਰਬਚਨ ਸਿੰਘ ਦਾ ਦੇਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਗੁਰਬਚਨ ਹਮੇਸ਼ਾ ਸਿੱਖ ਮਸਲਿਆਂ ਬਾਰੇ ਖੁੱਲ੍ਹ ਕੇ ਬੋਲਣ ਵਾਲੇ ਸਿੱਖ ਵਿਦਵਾਨ ਸਨ, ਤੇ ਉਹ ਐੱਸਸੀਆਈ ਤੋਂ ਸੇਵਾਮੁਕਤ ਹੋਏ ਸਨ ਅਤੇ ਲੰਮੇਂ ਸਮੇਂ ਤੋਂ ਦੇਸ਼ ਪੰਜਾਬ ਮੈਗਜੀਨ ਦੇ ਸੰਪਾਦਕ ਵਜੋਂ ਕੰਮ ਕਰਦੇ ਸਨ, ਤੇ ਉਹ ਅੱਜ ਸਵੇਰੇ ਅਚਨਚੇਤੀ ਅਕਾਲ ਚਲਾਣਾ ਕਰ ਗਏ।

LEAVE A REPLY

Please enter your comment!
Please enter your name here