Saturday, October 24, 2026
Home Latest ਬਸ ਡਰਾਇਵਰ ਪੰਨੂ ਅਤੇ ਕੰਡਕਟਰ ਅਜੇ ਨੇ ਲੱਭਿਆ ਪਰਸ ਵਾਪਸ ਕਰਕੇ ਇਮਾਨਦਾਰੀ...

ਬਸ ਡਰਾਇਵਰ ਪੰਨੂ ਅਤੇ ਕੰਡਕਟਰ ਅਜੇ ਨੇ ਲੱਭਿਆ ਪਰਸ ਵਾਪਸ ਕਰਕੇ ਇਮਾਨਦਾਰੀ ਜਿੰਦਾ ਹੈ ਦੀ ਮਿਸਾਲ ਦਿੱਤੀ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਇਕ ਵਾਰ ਫਿਰ ਤੋਂ ਇਮਾਨਦਾਰੀ ਦੀ ਮਿਸਾਲ ਦੇਖਣ ਨੂੰ ਮਿਲੀ ਜਦੋਂ ਪੀ ਆਰ ਟੀ ਸੀ ਕਪੂਰਥਲਾ ਡੀਪੂ ਦੀ ਬੱਸ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾ ਰਹੀ ਸੀ ਜਦੋਂ ਨਵਾਂ ਸ਼ਹਿਰ ਦੀ ਸਵਾਰੀ ਦਾ ਪਰਸ ਜਿਸ ਵਿੱਚ 15000 ਹਜ਼ਾਰ ਰੁਪਏ ਦੀ ਨਕਦੀ ਅਤੇ 2 ਮੋਟਰਸਾਈਕਲ ਦੀ ਆਰਸੀ ਸੀ ਉਹ ਪਰਸ ਬਸ ਚ ਹੀ ਰਹਿ ਗਿਆ ਫਿਰ ਪਰਸ ਅਤੇ ਸਾਮਾਨ ਦੀ ਪਹਿਚਾਣ ਦੱਸਕੇ ਸਵਾਰੀ ਨੂੰ ਸਾਰਾ ਸਾਮਾਨ ਵਾਪਿਸ ਕਰਕੇ ਡਰਾਇਵਰ ਹਰਜੀਤ ਸਿੰਘ ਪੰਨੂ ਅਤੇ ਕੰਡਕਟਰ ਅਜੇ ਪਾਲ ਨੇ ਇਮਾਨਦਾਰੀ ਦੀ ਮਿਸਾਲ ਕਾਈਮ ਕੀਤੀ ਇਮਾਨਦਾਰੀ ਦੀ ਇਹ ਗੱਲ ਸ਼ਹਿਰ ਚ ਚਰਚਾ ਦਾ ਵਿਸ਼ਾ ਬਣਿਆ ।

Advertisements

LEAVE A REPLY

Please enter your comment!
Please enter your name here