ਭਾਰਤੀ ਜਨਤਾ ਪਾਰਟੀ ਐਸਸੀ ਮੋਰਚਾ ਪੰਜਾਬ ਵੱਲੋਂ ਨਵ ਨਿਯੁਕਤ ਐਸਐਚਓ ਸੰਜੀਵਨ ਦਾ ਕੀਤਾ ਸਵਾਗਤ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ।  ਥਾਣਾ ਸਿਟੀ ਕਪੂਰਥਲਾ ਦੇ ਨਵ ਨਿਯੁਕਤ ਐਸਐਚਓ ਸੰਜੀਵਨ ਸਿੰਘ ਨੂੰ ਗੁਲਦਸਤਾ ਦੇਕੇ ਅਤੇ ਸਰੋਪਾ ਪਾ ਕੇ ਭਾਰਤੀ ਜਨਤਾ ਪਾਰਟੀ ਐਸ ਸੀ ਮੋਰਚਾ ਪੰਜਾਬ ਵੱਲੋਂ ਸਵਾਗਤ ਕੀਤਾ ਗਿਆ।

Advertisements

ਇਸ ਮੌਕੇ ਬੀਜੇਪੀ ਐਸ ਸੀ ਮੋਰਚਾ ਪੰਜਾਬ ਦੇ ਉਪ ਪ੍ਰਧਾਨ ਨਿਰਮਲ ਨਾਹਰ,ਬੀਜੇਪੀ ਐਸ ਸੀ ਮੋਰਚਾ ਪੰਜਾਬ ਦੇ ਬੁਲਾਰੇ ਸਰਦਾਰ ਮੋਹਿੰਦਰ ਸਿੰਘ ਬਲੇਰ, ਸਾਬਕਾ ਜਰਨਲ ਸਕੱਤਰ ਐਸ ਸੀ ਮੋਰਚਾ ਨਰਿੰਦਰ ਸਿੰਘ ਬੂਹ ਸਾਬਕਾ ਮੀਤ ਪ੍ਰਧਾਨ ਜ਼ਿਲਾ ਕਪੂਰਥਲਾ  ਐਸ ਸੀ ਮੋਰਚਾ ਬੀਬੀ ਮਨਜੀਤ ਕੌਰ ਬੀਬੀ ਰਾਣੀ,ਡਾ ਪਰਮਜੀਤ  ਸਿੰਘ ਸ਼ਹਿਰੀਆਂ ਮੁਹੱਲਾ ਅਤੇ ਐਸ ਸੀ  ਮੋਰਚਾ ਦੇ ਕਈ ਆਗੂ ਸ਼ਾਮਿਲ ਸਨ

LEAVE A REPLY

Please enter your comment!
Please enter your name here