Wednesday, October 21, 2026
Home Latest ਤਮਿਲਨਾਡੂ ਵਿੱਚ ਪੱਬ ਦੀ ਛੱਤ ਡਿੱਗਣ ਕਾਰਨ ਵਾਪਰਿਆ ਹਾਦਸਾ, 3 ਦੀ ਮੌਤ

ਤਮਿਲਨਾਡੂ ਵਿੱਚ ਪੱਬ ਦੀ ਛੱਤ ਡਿੱਗਣ ਕਾਰਨ ਵਾਪਰਿਆ ਹਾਦਸਾ, 3 ਦੀ ਮੌਤ

ਤਮਿਲਨਾਡੂ (ਦ ਸਟੈਲਰ ਨਿਊਜ਼)। ਤਮਿਲਨਾਡੂ ਦੇ ਅਲਵਰਪੇਟ ਦੇ ਇਲਾਕੇ ਚਮੀਅਰਸ ਰੋਡ ਤੇ ਸਥਿਤ ਸੇਖਮੇਟ ਵਿੱਚ ਇੱਕ ਪੱਬ ਦੀ ਛੱਤ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ।ਦੱਸਿਆ ਜਾ ਰਿਹਾ ਹੈ ਕਿ ਇਮਾਰਤ ਦੀ ਪਹਿਲੀ ਮੰਜ਼ਿਲ ਦੀ ਕੰਕਰੀਟ ਦੀ ਛੱਤ ਅਚਾਨਕ ਢਹਿ ਗਈ।

Advertisements

ਜਿਸ ਕਾਰਨ ਮੰਜ਼ਿਲ ਤੇ ਮੌਜੂਦ ਤਿੰਨ ਲੋਕਾਂ ਮੈਕਸ, ਲਾਲੀ ਤੇ ਰਾਜ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here