ਪੱਤਰਕਾਰ ਪਰਮਜੀਤ ਸਰਾਂ ਦੇ ਸਪੁੱਤਰ ਦਾ ਹੋਇਆ ਦੇਹਾਂਤ, 12 ਅਪ੍ਰੈਲ ਨੂੰ ਕੀਤਾ ਜਾਵੇਗਾ ਸੰਸਕਾਰ

ਰੂਪਨਗਰ (ਦ ਸਟੈਲਰ ਨਿਊਜ਼), ਧਰੂਵ ਨਾਰੰਗ। ਪੱਤਰਕਾਰ ਪਰਮਜੀਤ ਸਿੰਘ ਸਰਾਂ ਦੇ ਸਪੁੱਤਰ ਦਵਿੰਦਰ ਸਿੰਘ (ਬੋਨੀ) ਨਿਵਾਸੀ ਗੋਬਿੰਦ ਵੈਲੀ ਦਾ ਦਿਲ ਦਾ ਦੌਰਾ ਪੈਣ ਕਾਰਨ 10 ਅਪ੍ਰੈਲ ਨੂੰ ਦੇਹਾਂਤ ਹੋ ਗਿਆ ਸੀ। ਜਿਸਦਾ ਅੰਤਿਮ ਸੰਸਕਾਰ 12 ਅਪ੍ਰੈਲ ਦੁਪਿਹਰ 12.00 ਵਜੇ ਗਊਸ਼ਾਲਾ ਰੋਡ ਤੇ ਪੈਂਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ।

Advertisements

LEAVE A REPLY

Please enter your comment!
Please enter your name here