ਪੰਜਾਬ ਦਾ ਨੌਜ਼ਵਾਨ ਕੈਨੇਡਾ ਵਿੱਚ ਬਣਿਆ ਪੁਲਿਸ ਅਫ਼ਸਰ

ਤਲਵਾੜਾ (ਦ ਸਟੈਲਰ ਨਿਊਜ਼), ਪ੍ਰਵੀਨ ਸੋਹਲ। ਤਲਵਾੜਾ ਦੇ ਨੌਜਵਾਨ ਮੀਤਪਾਲ ਸਿੰਘ ਨੇ ਕਨੈਡਾ ਵਿੱਚ ਪੁਲਿਸ ਅਫ਼ਸਰ ਬਣਕੇ ਪੰਜਾਬ ਦਾ ਮਾਣ ਵਧਾਇਆ ਹੈ।

Advertisements

ਜਾਣਕਾਰੀ ਦਿੰਦਿਆਂ ਨੌਜ਼ਵਾਨ ਦੇ ਪਰਿਵਾਰ ਨੇ ਦੱਸਿਆ ਕਿ ਮੀਤਪਾਲ ਸਿੰਘ 2017 ਵਿਚ ਕੈਨੇਡਾ ਪੜ੍ਹਨ ਲਈ ਗਿਆ ਸੀ ਅਤੇ ਉੱਥੇ ਹੀ ਉਸਨੇ ਆਪਣੀ ਪੜਾਈ ਪੂਰੀ ਕੀਤੀ।

LEAVE A REPLY

Please enter your comment!
Please enter your name here