Monday, October 26, 2026
Home International ਨਿਊਜ਼ੀਲੈਂਡ ਦੇ ਸੜਕ ਹਾਦਸੇ ਦੌਰਾਨ ਜ਼ਖਮੀ ਹੋਈ ਪੰਜਾਬਣ ਦੀ ਇਲਾਜ ਦੌਰਾਨ ਹੋਈ...

ਨਿਊਜ਼ੀਲੈਂਡ ਦੇ ਸੜਕ ਹਾਦਸੇ ਦੌਰਾਨ ਜ਼ਖਮੀ ਹੋਈ ਪੰਜਾਬਣ ਦੀ ਇਲਾਜ ਦੌਰਾਨ ਹੋਈ ਮੌਤ

ਨਿਊਜ਼ੀਲੈਂਡ (ਦ ਸਟੈਲਰ ਨਿਊਜ਼)। ਨਿਊਜ਼ੀਲੈਂਡ ਵਿੱਚ ਸੜਕ ਹਾਦਸੇ ਦੌਰਾਨ ਇੱਕ ਪੰਜਾਬਣ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਮ੍ਰਿਤਕਾਂ ਦੀ ਪਹਿਚਾਣ ਰਮਨ ਜੇਠੀ ਉਮਰ 35 ਸਾਲਾ ਵਾਸੀ ਬਰਨਾਲਾ ਦੇ ਕਸਬਾ ਹੰਡਿਆਇਆ ਵਜੋਂ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਰਮਨ ਨਿਊਜ਼ੀਲੈਂਡ ਵਿੱਚ ਪੀਆਰ ਸੀ ਤੇ ਉਹ ਇੱਕ ਸੜਕ ਹਾਦਸੇ ਦੌਰਾਨ ਜ਼ਖ਼ਮੀ ਹੋ ਗਈ ਸੀ ਤੇ ਉਸਦਾ ਇਲਾਜ ਚੱਲ ਰਿਹਾ ਸੀ ਤੇ ਉਸਦੀ ਅਚਾਨਕ ਇਲਾਜ ਦੌਰਾਨ ਮੌਤ ਹੋ ਗਈ।  

LEAVE A REPLY

Please enter your comment!
Please enter your name here