
ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਸ.ਰਾਣਾ ਗੁਰਜੀਤ ਸਿੰਘ ਜੀ ਵਿਧਾਇਕ ਕਪੂਰਥਲਾ ਦੇ ਦਿਸ਼ਾ-ਨਿਰਦੇਸ਼ ਤੇ ਹਲਕਾ ਯੂਥ ਪ੍ਰਧਾਨ ਗੁਰਪ੍ਰੀਤ ਸਿੰਘ ‘ਗੋਪੀ’ ਨੇ ਆਪਣੇ ਅਧਿਕਾਰ ਦੀ ਵਰਤੋਂ ਕਰਦੇ ਹੋਏ। ਹਲਕਾ ਯੂਥ ਕਾਂਗਰਸ ਕਪੂਰਥਲਾ ਦੀ ਸੁਖਣੀ ਦੇ ਸਾਥੀਆਂ ਦੀ ਪਿੰਡ ਵਣਜੁ ਨਿਯੁਕਤੀ ਕੀਤੀ।

ਜਿਸ ਵਿਚ ਰਵੀ ਰਾਜਿੰਦਰ ਪਾਲ ਨੂੰ ਪ੍ਰਧਾਨ ਤੇ ਰਾਜੇਸ਼ ਕੁਮਾਰ ਨੂੰ ਮੀਤ ਪ੍ਰਧਾਨ ਦਾ ਨਿਯੁਕਤੀ ਪੱਤਰ ਦਿੱਤਾ। ਇਸ ਮੌਕੇ ਤੇ ਅਵਤਾਰ ਸਿੰਘ ਸਕੱਤਰ ਰਾਣਾ ਗੁਰਜੀਤ ਸਿੰਘ, ਸੂਜਲ ਮਲਹੋਤਰਾ ਸੀਨੀਅਰ ਮੀਤ ਪ੍ਰਧਾਨ ਹਲਕਾ ਯੂਥ ਕਾਂਗਰਸ, ਮਲਵਿੰਦਰ ਸਿੰਘ ਸਰਪੰਚ,ਅਮਰਜੀਤ ਸਿੰਘ ਪੰਚ,ਕੁਲਵਿੰਦਰ ਸਿੰਘ ਆਦਿ ਹਾਜ਼ਿਰ ਸਨ।











