Thursday, October 15, 2026
Home Chandigarh AAP ਵਿਧਾਇਕ ਕੁਲਵੰਤ ਸਿੰਘ ਨੇ PCA ਦੇ ਸਕੱਤਰ ਅਹੁਦੇ ਤੋਂ ਦਿੱਤਾ ਅਸਤੀਫਾ

AAP ਵਿਧਾਇਕ ਕੁਲਵੰਤ ਸਿੰਘ ਨੇ PCA ਦੇ ਸਕੱਤਰ ਅਹੁਦੇ ਤੋਂ ਦਿੱਤਾ ਅਸਤੀਫਾ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਨਿੱਜੀ ਕਾਰਨਾਂ ਕਰਕੇ ਲਿਆ ਗਿਆ ਹੈ।

Advertisements

ਉਨ੍ਹਾਂ ਕਿਹਾ ਕਿ ਪੀਸੀਏ ਦੇ ਸਕੱਤਰ ਦਾ ਅਹੁਦਾ ਬੇਹੱਦ ਜਿੰਮੇਵਾਰ ਵਾਲਾ ਅਹੁਦਾ ਹੈ। ਕੁਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਸਿਆਸੀ ਅਤੇ ਨਿੱਜੀ ਰੁਝੇਵੇਂ ਬਹੁਤ ਜਿਆਦਾ ਹਨ, ਇਸ ਕਰਕੇ ਉਹ ਪੀਸੀਏ ਨੂੰ ਸਮਾਂ ਨਹੀਂ ਦੇ ਸਕਦਾ।

LEAVE A REPLY

Please enter your comment!
Please enter your name here