Sunday, October 18, 2026
Home Chandigarh Fastag Annual Pass ਯੋਜਨਾ ਨਾਲ ਹੁਣ ਸਿਰਫ 15 ਰੁਪਏ ‘ਚ ਹੋਵੇਗਾ ਮਹਿੰਗਾ...

Fastag Annual Pass ਯੋਜਨਾ ਨਾਲ ਹੁਣ ਸਿਰਫ 15 ਰੁਪਏ ‘ਚ ਹੋਵੇਗਾ ਮਹਿੰਗਾ ਟੋਲ ਪਲਾਜ਼ਾ ਵੀ ਪਾਰ

ਚੰਡੀਗੜ੍ਹ (ਦ ਸਟੈਲਰ ਨਿਊਜ਼)। 15 ਅਗਸਤ ਤੋਂ ਦੇਸ਼ ਦੇ ਹਾਈਵੇ ਯਾਤਰੀਆਂ ਲਈ ਇਕ ਵੱਡੀ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਨੈਂਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਨੇ Fastag Annual Pass ਯੋਜਨਾ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ।

Advertisements

ਇਸ ਯੋਜਨਾ ਨਾਲ ਯਾਤਰੀ ਹੁਣ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਵੀ ਹੁਣ 15 ਰੁਪਏ ਵਿੱਚ ਪਾਰ ਕਰ ਸਕਣਗੇ। ਪੰਜਾਬ ਦਾ ਲਾਡੋਵਾਲ ਟੋਲ ਪਲਾਜ਼ਾ,ਜਿੱਥੇ ਕਾਰ/ਜੀਪ/ਵੈਨ ਲਈ ਇਕ ਪਾਸੇ ਦਾ ਟੋਲ 230 ਰੁਪਏ ਅਤੇ 24 ਘੰਟੇ ਵਿੱਚ ਆਉਣ ਜਾਣ ਦਾ 345 ਰੁਪਏ ਹੈ, ਹੁਣ ਇਸ ਪਾਸ ਨਾਲ ਬਹੁਤ ਹੀ ਸਸਤਾ ਹੋ ਜਾਵੇਗਾ।

LEAVE A REPLY

Please enter your comment!
Please enter your name here