
ਯੂਪੀ (ਦ ਸਟੈਲਰ ਨਿਊਜ਼)। ਯੂਪੀ ਦੇ ਸ਼ਾਮਲੀ ਤੋਂ ਇੱਕ ਸ਼ਰਮਨਾਕ ਘਟਨਾ ਸਾਹਮਣੇ ਹੈ। ਜਿੱਥੇ ਇੱਕ ਨੌਜਵਾਨ ਆਪਣੀ ਪਤਨੀ ਦੀ ਤੋਂ ਤੰਗ ਆ ਕੇ ਚਾਰ ਮਾਸੂਮ ਬੱਚਿਆਂ ਸਮੇਤ ਯਮੁਨਾ ਨਦੀ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੈ। ਮ੍ਰਿਤਕ ਦੀ ਪਛਾਣ ਸਲਮਾਨ ਵਜੋਂ ਹੋਈ ਹੈ। ਉਸਦੇ ਪ੍ਰੇਮੀ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਪਿਛਲੇ ਸੱਤ ਮਹੀਨਿਆਂ ਵਿੱਚ ਪੰਜ ਵਾਰ ਉਸਦੀ ਪਤਨੀ ਆਪਣੇ ਪ੍ਰੇਮੀ ਨਾਲ ਘਰ ਛੱਡ ਕੇ ਗਈ ਸੀ। ਹਰ ਵਾਰ ਸਲਮਾਨ ਉਸਨੂੰ ਆਪਣੇ ਬੱਚਿਆਂ ਦੀ ਖ਼ਾਤਰ ਘਰ ਵਾਪਸ ਲਿਆਉਂਦਾ ਸੀ ਪਰ ਇਸ ਵਾਰ ਉਹ ਕਾਫ਼ੀ ਨਿਰਾਸ਼ ਹੋਇਆ ਅਤੇ ਉਸਨੇ ਆਪਣੇ ਬੱਚਿਆਂ ਸਮੇਤ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਪਤਨੀ ਖੁਸ਼ਨੁਮਾ ਅਤੇ ਉਸਦੇ ਪ੍ਰੇਮੀ ਸਾਬੀਰ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਆਰੋਪ ਵਿੱਚ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ। ਜਿੱਥੇ ਦੋਵਾਂ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ।

ਮਰਨ ਵਾਲੇ ਬੱਚਿਆਂ ਦਾ ਨਾਮ ਮਹਿਕ, ਅਯਾਨ, ਅਲਤਾਫ ਅਤੇ ਰੇਹਾਨ ਸਨ। ਦੱਸਿਆ ਜਾ ਰਿਹਾ ਹੈ ਕਿ ਸਾਬੀਰ ਅਕਸਰ ਆਂਢ-ਗੁਆਂਢ ਵਿੱਚ ਜਾਂਦਾ ਰਹਿੰਦਾ ਸੀ। ਅਚਾਨਕ ਉਸਦੀ ਮੁਲਾਕਾਤ ਖੁਸ਼ਨੁਮਾ ਨਾਲ ਹੋਈ। ਜੋ ਕਿ ਇੱਕ ਨਾਜਾਇਜ਼ ਸਬੰਧ ਵਿੱਚ ਬਦਲ ਗਿਆ। ਪਰ ਇਹ ਇੱਥੇ ਹੀ ਨਹੀਂ ਰੁਕਿਆ। ਸੱਤ ਮਹੀਨਿਆਂ ਵਿੱਚ ਉਹ ਪੰਜ ਵਾਰ ਘਰੋਂ ਨਿਕਲੀ ਅਤੇ ਉਸੇ ਪ੍ਰੇਮੀ ਕੋਲ ਭੱਜ ਗਈ। ਜਾਣਕਾਰੀ ਮੁਤਾਬਕ ਘਟਨਾ ਤੋਂ ਇੱਕ ਦਿਨ ਪਹਿਲਾਂ, ਸਲਮਾਨ ਨੇ ਆਪਣੀ ਭੈਣ ਨੂੰ ਇੱਕ ਵੀਡੀਓ ਭੇਜਿਆ। ਵੀਡੀਓ ਵਿੱਚ, ਉਹ ਆਪਣੇ ਚਾਰ ਬੱਚਿਆਂ ਨਾਲ ਯਮੁਨਾ ਦੇ ਕੰਢੇ ਬੈਠਾ ਸੀ। । ਉਸਨੇ ਕਿਹਾ, “ਅਸੀਂ ਹੁਣ ਹੋਰ ਨਹੀਂ ਜੀਣਾ ਚਾਹੁੰਦੇ। ਸਾਡੀਆਂ ਮੌਤਾਂ ਲਈ












