Wednesday, October 14, 2026
Home Crime ਕੈਨੇਡਾ ‘ਚ ਦਿਓਰ ਨੇ ਕੀਤਾ ਭਾਬੀ ਦਾ ਕਤਲ

ਕੈਨੇਡਾ ‘ਚ ਦਿਓਰ ਨੇ ਕੀਤਾ ਭਾਬੀ ਦਾ ਕਤਲ

ਲੁਧਿਆਣਾ (ਦ ਸਟੈਲਰ ਨਿਊਜ਼)। ਕੈਨੇਡਾ ਦੇ ਸ਼ਹਿਰ ਡੈਲਟਾ ਵਿੱਚ ਮਹਿਲਾ ਦੇ ਕਤਲ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਮਹਿਲਾ ਜੋ ਕਿ ਲੁਧਿਆਣੇ ਦੀ ਰਹਿਣ ਵਾਲੀ ਸੀ, ਉਸ ਦੀ ਹੱਤਿਆ ਉਸ ਦੇ ਦਿਓਰ ਨੇ ਕਰ ਦਿੱਤੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਆਰੋਪੀ ਨੇ ਪਹਿਲਾਂ ਮਹਿਲਾ ਦੀ ਕਾਰ ਦਾ ਐਕਸੀਡੈਂਟ ਕੀਤਾ ਅਤੇ ਫਿਰ ਉਸ ਨੂੰ ਅੱਗ ਲਗਾ ਦਿੱਤੀ। ਪੁਲਿਸ ਨੇ ਉਸ ਦੇ ਦਿਓਰ ਗੁਰਜੋਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Advertisements

ਮਨਦੀਪ ਕੌਰ ਲੁਧਿਆਣਾ ਦੇ ਗੁੱਜਰਵਾਲ ਪਿੰਡ ਦੀ ਰਹਿਣ ਵਾਲੀ ਹੈ, ਜਦੋਂ ਕਿ ਗੁਰਜੋਤ ਸਿੰਘ ਸਿੱਧਵਾਂ ਬੇਟ ਦੇ ਪਿੰਡ ਲੋਧੀਵਾਲ ਦਾ ਰਹਿਣ ਵਾਲਾ ਹੈ। ਦੋਵੇਂ ਕੈਨੇਡਾ ਵਿੱਚ ਪੀਆਰ ਸਨ। ਹਾਲਾਂਕਿ, ਕਤਲ ਦੇ ਪਿੱਛੇ ਦਾ ਮਕਸਦ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

LEAVE A REPLY

Please enter your comment!
Please enter your name here