Thursday, November 5, 2026
Home Punjab ਡੇਰਾ ਬਾਬਾ ਮਸਤ ਦੋ ਰੁੱਖਾਂ ਵਾਲਾ ਜੀ ਦੀ ਸਲਾਨਾ ਬਰਸੀ 22 ਜਨਵਰੀ ਨੂੰ ਸ਼ਰਧਾ...

ਡੇਰਾ ਬਾਬਾ ਮਸਤ ਦੋ ਰੁੱਖਾਂ ਵਾਲਾ ਜੀ ਦੀ ਸਲਾਨਾ ਬਰਸੀ 22 ਜਨਵਰੀ ਨੂੰ ਸ਼ਰਧਾ ਨਾਲ ਮਨਾਈ ਜਾਵੇਗੀ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਡੇਰਾ ਬਾਬਾ ਮਸਤ ਦੋ ਰੁੱਖਾਂ ਵਾਲਾ ਬਾਬਾ ਇੰਦਰਪਾਲ ਜੀ ਦੀ ਸਲਾਨਾ ਬਰਸੀ 22 ਜਨਵਰੀ ਦਿਨ ਵੀਰਵਾਰ ਨੂੰ ਪਿੰਡ ਡੇਰੇ ਲੱਖਣ ਕਲਾਂ ਰੋਡ ਹਮੀਰਾ ਕਪੂਰਥਲਾ ਵਿਖੇ ਹਰ ਸਾਲ ਦੀ ਸਾਲ ਇਸ ਸਾਲ ਵੀ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਬਾਬਾ ਮਦਨ ਮੋਹਨ ਜੀ ਨੇ ਦੱਸਿਆ ਕਿ  ਇਹ ਬਰਸੀ ਹਰ ਸਾਲ ਬਾਬਾ ਇੰਦਰਪਾਲ ਜੀ ਦੀ ਯਾਦ ਵਿੱਚ ਮਨਾਈ ਜਾਂਦੀ ਹੈ।

Advertisements

ਇਸ ਬਰਸੀ ਵਿਚ ਆਇਆ ਸੰਗਤਾਂ ਦੇ ਮਨੋਰੰਜਨ ਲਈ ਪ੍ਰਸਿੱਧ ਗਾਇਕ ਅਮਰ ਖਾਨ  ਹਜ਼ਾਰੀ ਲਗਾਉਣਗੇ ਅਤੇ ਨਕਲ ਪਾਰਟੀ ਸੋਨੀਆ ਜੀ ਵੀ ਪਹੁੰਚੇ ਰਹੇ ਹਨ ਅਤੇ ਆਈਆਂ ਸੰਗਤਾਂ ਲਈ ਲੰਗਰ ਪ੍ਰਸ਼ਾਦਿ ਦਾ ਵੀ ਇੰਤਜ਼ਾਮ ਕੀਤਾ ਜਾਵੇਗਾ ਬਾਬਾ ਮਦਨ ਮੋਹਨ ਵਲੋਂ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕੀਤੀ  ਗਈ ਹੈ ਕਿ ਉਹ ਇਸ ਬਰਸੀ ਵਿਚ ਪੁਹੰਚ ਕਿ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ।


LEAVE A REPLY

Please enter your comment!
Please enter your name here