Monday, October 5, 2026
Home Crime ਮਹਾਰਾਸ਼ਟਰ ਦੇ ਡਿਪਟੀ CM ਪਵਾਰ ਦਾ ਪਲੇਨ ਹਾਦਸੇ ‘ਚ ਦੇਹਾਂਤ

ਮਹਾਰਾਸ਼ਟਰ ਦੇ ਡਿਪਟੀ CM ਪਵਾਰ ਦਾ ਪਲੇਨ ਹਾਦਸੇ ‘ਚ ਦੇਹਾਂਤ

ਮਹਾਰਾਸ਼ਟਰ (ਦ ਸਟੈਲਰ ਨਿਊਜ਼)। ਐਨਸੀਪੀ ਨੇਤਾ ਅਜੀਤ ਪਵਾਰ ਦਾ ਨਿੱਜੀ ਜਹਾਜ਼ ਮਹਾਰਾਸ਼ਟਰ ਦੇ ਬਾਰਾਮਤੀ ਨੇੜੇ ਹਾਦਸਾਗ੍ਰਸਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੈਂਡਿੰਗ ਦੀ ਕੋਸ਼ਿਸ਼ ਦੌਰਾਨ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਜਿਸ ਵਿੱਚ ਨੇਤਾ ਅਜੀਤ ਪਵਾਰ ਦਾ ਦੇਹਾਂਤ ਹੋ ਗਿਆ। ਉਹ ਇੱਕ ਸਮਾਗਮ ਲਈ ਬਾਰਾਮਤੀ ਪਹੁੰਚ ਰਹੇ ਸਨ।

Advertisements

ਘਟਨਾ ਸਥਾਨ ਤੋਂ ਪ੍ਰਾਪਤ ਫੋਟੋਆਂ ਵਿੱਚ ਜਹਾਜ਼ ਨੂੰ ਅੱਗ ਲੱਗੀ ਵੇਖੀ ਜਾ ਰਹੀ ਹੈ। ਸੰਘਣਾ ਧੂੰਆਂ ਉੱਠ ਰਿਹਾ ਹੈ। ਵੀਡੀਓ ਵਿੱਚ ਅਜੀਤ ਪਵਾਰ ਦਾ ਜਹਾਜ਼ ਇੱਕ ਖੇਤ ਵਿੱਚ ਡਿੱਗਦਾ ਦਿਖਾਈ ਦੇ ਰਿਹਾ ਹੈ। ਪੂਰਾ ਜਹਾਜ਼ ਸੜ ਕੇ ਸੁਆਹ ਹੋ ਗਿਆ ਹੈ।

ਵੀਡੀਓ ਵਿੱਚ ਜਹਾਜ਼ ਦੇ ਟੁਕੜੇ-ਟੁਕੜੇ ਦਿਖਾਈ ਦੇ ਰਹੇ ਹਨ, ਜਿਸ ਵਿੱਚ ਹਾਦਸੇ ਵਾਲੀ ਥਾਂ ਦੀਆਂ ਤਸਵੀਰਾਂ ਵੀ ਹਨ। ਕਿਹਾ ਜਾ ਰਿਹਾ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਪ ਮੁੱਖ ਮੰਤਰੀ ਅਜਿਤ ਪਵਾਰ ਚੋਣ ਪ੍ਰਚਾਰ ਲਈ ਬਾਰਾਮਤੀ ਜਾ ਰਹੇ ਸਨ।

LEAVE A REPLY

Please enter your comment!
Please enter your name here