
ਹੁਸ਼ਿਆਰਪੁਰ : ਪੰਜਾਬ ਵਿੱਚ ਘੱਟ ਹੋ ਰਹੇ ਵਾਟਰ ਲੈਵਲ ਅਤੇ ਪਾਣੀ ਦੇ ਪ੍ਰਦੂਸ਼ਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਦੋਆਬਾ ਜੋਨ ਪ੍ਰਧਾਨ ਸ. ਪਰਮਜੀਤ ਸਿੰਘ ਸਚਦੇਵਾ ਨੇ ਗੰਭੀਰ ਚਿੰਤਾ ਜਤਾਈ, ਪਰਮਜੀਤ ਸਿੰਘ ਨੇ ਦੱਸਿਆ ਕਿ ਆਪ ਵੱਲੋਂ ਰਾਜਪਾਲ, ਮੁੱਖਮੰਤਰੀ, ਸਾਰੇ ਵਿਧਾਇਕਾਂ ਅਤੇ ਐਮ.ਪੀਜ. ਨੂੰ ਬੋਤਲਾਂ ਵਿੱਚ ਭਰ ਕੇ ਗੰਦਾ ਪਾਣੀ ਦਿੱਤਾ ਜਾਵੇਗਾ ਅਤੇ ਵਿਧਾਨ ਸਭਾ ਦਾ ਵਿਸ਼ੇਸ਼ ਸ਼ੈਸ਼ਨ ਲਗਾਉਣ ਦੀ ਮੰਗ ਕੀਤੀ ਜਾਵੇਗੀ, ਸ. ਸਚਦੇਵਾ ਨੇ “ਦ ਸਟੈਲਰ ਨਿਊਜ਼” ਨਾਲ ਕੀਤੀ ਵਿਸ਼ੇਸ਼ ਗੱਲਬਾਤ ਵਿੱਚ ਦਿੱਤੀ ਇਹ ਜਾਣਕਾਰੀ। ਕਿਹਾ, ਪੰਜਾਬ ਦੇ ਪਾਣੀ ਨੂੰ ਨਾ ਬਚਾਈਆ ਗਿਆ ਤਾਂ ਹੋ ਜਾਵੇਗੀ ਮਰੂਸਥਲ ਵਗਰੀ ਹਾਲਤ।

ਪਾਣੀ ਦੀ ਸੁਰੱਖਿਆ ਅਤੇ ਇਸ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਆਮ ਆਦਮੀ ਪਾਰਟੀ ਛੇੜੇਗੀ ਆੰਦੋਲਨ, ਖੋਲੀਆਂ ਜਾਣ ਗਿਆਂ ਪੰਜਾਬ ਸਰਕਾਰ ਦੀਆਂ ਅੱਖਾਂ।












