ਵਾਰਡ 35: ਟ੍ਰਾਂਸਫਾਰਮਰ ਸ਼ਿਫ਼ਟ ਨਾ ਹੋਣ ਤੇ ਪਾਵਰ ਕਾਮ ਦੇ ਖਿਲਾਫ਼ ਪ੍ਰਦਰਸ਼ਨ ਦੀ ਚੇਤਾਵਨੀ

ਹੁਸ਼ਿਆਰਪੁਰ ਦੇ ਵਾਰਡ ਨੰਬਰ 35 ਵਿੱਚ ਗਲੀ ਵਿੱਚ ਲੱਗੇ ਟ੍ਰਾਂਸਫਾਰਮਰ ਨੂੰ ਵਿਧਾਨਸਭਾ ਪਟੀਸ਼ਨ ਕਮੇਟੀ ਦੇ ਨਿਰਦੇਸ਼ਾਂ ਤੋਂ ਬਾਅਦ ਵੀ ਸ਼ਿਫ਼ਟ ਨਾ ਕੀਤੇ ਜਾਣ ਤੇ ਮੁਹੱਲਾ ਵਾਸੀਆਂ ਦਾ ਗੁੱਸਾ ਵਧਦਾ ਜਾ ਰਿਹਾ ਹੈ। ਮੁਹੱਲਾ ਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਪਾਵਰ ਕਾਮ ਵਿਭਾਗ ਨੇ ਜਲਦ ਤੋਂ ਜਲਦ ਟ੍ਰਾਂਸਫਾਰਮਰ ਗਲੀ ਵਿੱਚੋਂ ਸ਼ਿਫ਼ਟ ਨਾ ਕੀਤਾ ਤਾਂ ਵਿਭਾਗ ਦੇ ਖਿਲਾਫ਼ ਮੋਰਚਾ ਖੋਲ ਦਿੱਤਾ ਜਾਵੇਗਾ, ਜਿਸਦੀ ਜਿੰਮੇਵਾਰੀ ਵਿਭਾਗ ਅਤੇ ਜਿਲਾ ਪ੍ਰਸ਼ਾਸਨ ਦੀ ਹੋਵੇਗੀ।

Advertisements

ਪੇਸ਼ ਹੈ- ਭੁਪੇਸ਼ ਪ੍ਰਜਾਪਤੀ ਅਤੇ ਗੁਰਜੀਤ ਸੋਨੂੰ ਦੀ ਰਿਪੋਰਟ।

LEAVE A REPLY

Please enter your comment!
Please enter your name here