Monday, October 19, 2026
Home Hoshiarpur ਜ਼ਿਲਾ ਮੈਜਿਸਟੇਟ ਨੇ 11 ਮਈ ਤੱਕ ਡਰੋਨ ਉਡਾਉਣ ‘ਤੇ ਲਗਾਈ ਪਾਬੰਦੀ

ਜ਼ਿਲਾ ਮੈਜਿਸਟੇਟ ਨੇ 11 ਮਈ ਤੱਕ ਡਰੋਨ ਉਡਾਉਣ ‘ਤੇ ਲਗਾਈ ਪਾਬੰਦੀ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਜ਼ਿਲਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੁਲਿਸ ਲਾਈਨ ਗਰਾਊਂਡ, ਰੌਸ਼ਨ ਗਰਾਊਂਡ/ਪਾਰਕਿੰਗ ਵਾਲੀਆਂ ਥਾਵਾਂ ਅਤੇ ਜ਼ਿਲਾ ਹੁਸ਼ਿਆਰਪੁਰ ਵਿੱਚ ਵਿਆਹ ਸ਼ਾਦੀਆਂ ਜਾਂ ਕਿਸੇ ਹੋਰ ਮੌਕਿਆਂ ‘ਤੇ ਮੈਰਿਜ ਪੈਲਸਾਂ ਵਿੱਚ ਡਰੋਨ ਉਡਾਉਣ ‘ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ 11 ਮਈ ਤੱਕ ਲਾਗੂ ਰਹੇਗਾ।

Advertisements

LEAVE A REPLY

Please enter your comment!
Please enter your name here