ਟੀਮ ਸੈਲਾ ਖੁਰਦ ਨੇ ਜਿੱਤਿਆ ਸੈਵਨ ਸਾਈਡ ਕ੍ਰਿਕਟ ਟੂਰਨਾਮੈਂਟ 

ਮਾਹਿਲਪੁਰ (ਦ ਸਟੈਲਰ ਨਿਊਜ਼)। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਕਲੱਬ ਮਾਹਿਲਪੁਰ ਵਲੋਂ ਪਹਿਲਾ ਸੈਵਨ ਸਾਈਡ ਕ੍ਰਿਕਟ ਟੂਰਨਾਮੈਂਟ ਕਲੱਬ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਗੋਰਾ ਦੀ ਦੇਖ ਰੇਖ ‘ਚ ਕਰਵਾਇਆ ਗਿਆ। ਖੇਡੇ ਗਏ ਫਾਈਨਲ ਮੁਕਾਬਲੇ ਮੌਕੇ ਮੁੱਖ ਮਹਿਮਾਨ ਵਜੋਂ ਅਥਲੀਟ ਅਮਨਦੀਪ ਸਿੰਘ ਬੈਂਸ ਨੇ ਪਹੁੰਚ ਕੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ। ਖੇਡੇ ਗਏ ਫਾਈਨਲ ਮੈਚ ਵਿਚ ਸੈਲਾ ਖੁਰਦ ਨੇ ਕਟਾਰੀਆਂ ਨੂੰ ਹਰਾ ਕੇ ਨਕਦ ਰਾਸ਼ੀ ਅਤੇ ਟਰਾਫੀ ਆਪਣੇ ਨਾਮ ਕੀਤੀ।

Advertisements

ਇਸ ਮੌਕੇ ਪਰਮਜੀਤ ਸਿੰਘ, ਅਨਿਲ ਕੁਮਾਰ ਕਾਲਾ, ਹਰਬੰਸ ਕੌਰ ਕਾਂਗਰਸੀ ਆਗੂ, ਰੇਸ਼ਮ ਕੌਰ, ਬੀਬੀ ਰਣਜੀਤ ਕੌਰ, ਸਤਿੰਦਰ ਕੌਰ ਜਗਜੀਤ ਸਿੰਘ, ਗੁਰਵਿੰਦਰ ਸਿੰਘ, ਅਮ੍ਰਿਤਪਾਲ ਸਿੰਘ, ਮੁਕੁਲ, ਬਲਰਾਮ ਕੁਮਾਰ, ਗੁਰਵਿੰਦਰ ਸਿੰਘ, ਜਸਵੀਰ ਸਿੰਘ, ਮਨਪ੍ਰੀਤ ਕੌਰ, ਅਜੇ ਕੁਮਾਰ, ਲੱਕੀ ਮਾਹਿਲਪੁਰੀ, ਗੋਰਵ, ਰਿਸ਼ੂ ਬਾਲੀ, ਵਿਸ਼ਾਲ ਹਾਡਾਂ, ਹਰਦੀਪ ਕੁਮਾਰ, ਕਰਨਵੀਰ ਸਿੰਘ, ਸੁਮਿਤ ਕੁਮਾਰ, ਜਸਕਰਨ ਸਿੰਘ, ਅੰਪਾਇਰ ਮਨਜੀਤ ਸਿੰਘ, ਅੰਪਾਇਰ ਅਮਨਦੀਪ ਸਿੰਘ, ਕੁਮੈਂਟੇਟਰ ਗੁਰਿੰਦਰ ਸਿੰਘ ਗਿੰਦਾ ਸੈਲਾ ਖੁਰਦ ਆਦਿ ਭਾਰੀ ਗਿਣਤੀ ‘ਚ ਖੇਡ ਪ੍ਰੇਮੀ ਹਾਜ਼ਰ ਸਨ।

LEAVE A REPLY

Please enter your comment!
Please enter your name here