ਸ਼ਹੀਦ ਭਗਤ ਸਿੰਘ ਸੈਨਾ ਨੇ 2 ਕੁੜੀਆਂ ਦੇ ਵਿਆਹ ਤੇ ਸਿਲਾਈ ਮਸ਼ੀਨਾ ਕੀਤੀਆਂ ਭੇਂਟ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸ਼ਹੀਦ ਭਗਤ ਸਿੰਘ ਸੈਨਾ ਵਲੋਂ ਐਨ.ਆਰ.ਆਈ. ਮਨਜੀਤ ਸਿੰਘ ਦੇ ਸਹਿਯੋਗ ਨਾਲ ਦੋ ਲੜਕੀਆ ਦੇ ਵਿਆਹ ਤੇ ਸਿਲਾਈ ਮਸ਼ੀਨਾ ਦਿੱਤੀਆ ਗਈਆਂ। ਇਸ ਮੌਕੇ ਤੇ ਸੈਨਾ ਦੇ ਜਿਲਾ ਪ੍ਰਧਾਨ ਪਰਮਿੰਦਰ ਸਾਗਰ ਨੇ ਦੱਸਿਆ ਕਿ ਸੈਨਾ ਦੇ ਚੈਅਰਮੈਨ ਡਾ. ਰਵਜੋਤ ਸਿੰਘ  ਦੀ ਅਗੁਵਾਈ ਵਿੱਚ ਪਹਿਲਾ ਵੀ ਮਨਜੀਤ ਸਿੰਘ ਨੇ ਸਮਾਜ ਸੇਵਾ ਵਿੱਚ ਬਹੁਤ ਯੋਗਦਾਨ ਕੀਤਾ।

Advertisements

ਕਿਸੇ ਦੀ ਸਹਾਇਤਾ ਕਰ ਕੇ ਹੀ ਜੀਵਨ ਸਵਲ ਹੁੱਦਾ ਹੈ। ਇਸ ਮੋਕੇ ਤੇ ਮਨਜੀਤ ਸਿੰਘ ਦਾ ਪਰਿਵਾਰ ਵੀ ਨਾਲ ਸੀ , ਇਸ ਮੌਕੇ ਤੇ ਸੁਨੀਲ ਸ਼ੀਲਾ, ਮਨਦੀਪ ਕੁਮਾਰ, ਬਿੰਟੂ ਬੈਸ, ਪੰਚ ਊਸ਼ਾ ਰਾਣੀ, ਰੀਨਾ ਰਾਜੂ, ਹਰਲੀਨ ਕੋਰ ਆਦਿ ਹਾਜਰ ਸਨ।  

LEAVE A REPLY

Please enter your comment!
Please enter your name here