ਕੰਟੀਨ, ਸਾਈਕਲ/ਸਕੂਟਰ/ਕਾਰ ਪਾਰਕਿੰਗ, ਫੋਟੋਸਟੇਟ ਦੁਕਾਨ, ਨਕਸ਼ਾ ਨਵੀਸ ਅਤੇ ਛਪੇ ਫਾਰਮ ਦੀ ਨਿਲਾਮੀ 21 ਮਾਰਚ ਨੂੰ

logo latest

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਹੁਸ਼ਿਆਰਪੁਰ, ਦਸੂਹਾ, ਮੁਕੇਰੀਆਂ ਦੀਆਂ ਕਚਿਹਰੀਆਂ ਵਿੱਚ ਸਥਿਤ ਕੰਟੀਨ, ਸਾਈਕਲ/ਸਕੂਟਰ/ਕਾਰ ਪਾਰਕਿੰਗ, ਫੋਟੋਸਟੇਟ ਦੁਕਾਨ, ਨਕਸ਼ਾ ਨਵੀਸ ਅਤੇ ਛਪੇ ਫਾਰਮ ਦੀ ਦੁਕਾਨ 01-04-2020 ਤੋਂ 31-03-2021 ਤੱਕ ਠੇਕੇ ‘ਤੇ ਦਿੱਤੀ ਜਾਣੀ ਹੈ।

Advertisements

ਇਸ ਸਬੰਧੀ ਜਨਤਕ ਨਿਲਾਮੀ ਕੋਰਟ ਕੰਪਲੈਕਸ ਹੁਸ਼ਿਆਰਪੁਰ ਵਿੱਚ ਮਿਤੀ 21-03-2020 ਨੂੰ ਸਵੇਰੇ 11:30 ਵਜੇ ਪ੍ਰਵਾਨ ਕੀਤੀ ਜਾਵੇਗੀ। ਇਸ ਸਬੰਧੀ ਵਿਸਤਾਰ ਪੂਰਵਕ ਨਿਯਮ ਅਤੇ ਸ਼ਰਤਾਂ Website-http:// ecourts.gov.in/8oshiarpur’ ਤੇ ਦੇਖੀ ਜਾ ਸਕਦੀ ਹੈ।

LEAVE A REPLY

Please enter your comment!
Please enter your name here