24 ਮਾਰਚ ਨੂੰ ਸਵੇਰੇ 7 ਤੋਂ 9 ਵਜੇ ਤੱਕ ਕੇਵਲ ਦੋਧੀਆਂ ਨੂੰ ਘਰਾਂ ਵਿੱਚ ਦੁੱਧ ਦੇਣ ਦੀ ਹੋਵੇਗੀ ਛੋਟ

ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ 24 ਮਾਰਚ ਨੂੰ ਸਵੇਰੇ 7 ਵਜੇ ਤੋਂ 9 ਵਜੇ ਤੱਕ ਕੇਵਲ ਦੋਧੀਆਂ ਨੂੰ ਘਰਾਂ ਵਿੱਚ ਦੁੱਧ ਦੇਣ ਦੀ ਛੋਟ ਹੋਵੇਗੀ।

Advertisements

LEAVE A REPLY

Please enter your comment!
Please enter your name here