ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਵਿਖੇ ਲਗਾਈ ਗਈ ਆਟੋਮੈਟਿਕ ਸੈਨੇਟਾਇਜਰ ਮਸ਼ੀਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲਾ ਪ੍ਰਸ਼ਾਸਨ ਹੁਸ਼ਿਆਰਪੁਰ ਦੇ ਹੁਕਮਾਂ ਅਨੁਸਾਰ  ਕੋਵਿਡ ਕੇਅਰ ਸੈਂਟਰ ਜਿਲਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਵਿਖੇ Contact Less Automatic Sanitizer ਲਗਾਈ ਗਈ, ਕੋਵਿਡ-19 ਦੇ ਚਲਦੇ ਤੇ ਦਿਨੋ-ਦਿਨ ਮਰੀਜਾ ਦੀ ਵੱਧ ਰਹੀ ਸੰਖਿਆਂ ਨੂੰ ਦੇਖਦੇ ਤੇ ਸੈਂਟਰ ਵਿੱਚ ਸੇਵਾਵਾਂ ਨਿਭਾ ਰਹੇ ਸਟਾਫ ਹਿੱਤ ਲਈ ਜਿਲਾ ਪ੍ਰਸ਼ਾਸਨ ਹੁਸ਼ਿਆਰਪੁਰ ਦੇ ਹੁਕਮਾਂ ਅਨੁਸਾਰ ਅੱਜ ਕੋਵਿਡ ਕੇਅਰ ਸੈਂਟਰ ਜਿਲਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਵਿਖੇ Contact less Automatic Sanitizer Dispenser Machine ਮੈਡੀਕਲ ਅਫਸਰ ਡਾ.ਗੁਰਵਿੰਦਰ ਸਿੰਘ ਅਗਵਾਈ ਹੇਠ Install ਕੀਤੀ ਗਈ, ਇਸ ਮੌਕੇ ਮੈਨੇਜਰ ਨਿਸ਼ਾ ਰਾਣੀ ਸਹਿਤ ਸਮੂਹ ਸਟਾਫ ਹਾਜਰ ਸਨ।

Advertisements

LEAVE A REPLY

Please enter your comment!
Please enter your name here