ਨਗਰ ਕੌਂਸਲ ਸ਼ਾਮਚੌਰਾਸੀ ਵਿਖੇ ਕਾਂਗਰਸ ਦੇ 11 ਉਮੀਦਵਾਰਾਂ ਨੇ ਭਰੇ ਨਾਮਾਂਕਣ ਪੱਤਰ

ਬੁੱਲੋਵਾਲ (ਦ ਸਟੈਲਰ ਨਿਊਜ਼), ਰਿਪੋਰਟ- ਅਭਿਸ਼ੇਕ ਕੁਮਾਰ। ਪੂਰੇ ਜਿਲੇ ਵਿੱਚ ਨਗਰ ਕੌਂਸਲ ਵਜੋਂ ਉਮੀਦਵਾਰਾਂ ਦੇ ਨਾਮ ਆਣੇ ਸ਼ੁਰੂ ਹੋ ਗਏ ਹਨ। ਹਰ ਪਾਰਟੀ ਆਪਣੇ ਉਮੀਦਵਾਰਾਂ ਦੇ ਚਿਹਰੇ ਨੂੰ ਜਨਤਾ ਦੇ ਸਾਹਮਣੇ ਕਰ ਰਹੀ ਹੈ। ਇਸੇ ਤਰਾਂ ਸ਼ਾਮ ਚੌਰਾਸੀ ਵਿਖੇ ਕਾਂਗਰਸ ਪਾਰਟੀ ਦੇ 11 ਉਮੀਦਵਾਰਾਂ ਵਜੋਂ ਨਾਮਾਂਕਣ ਪੱਤਰ ਦਾਖਲ ਕੀਤੇ ਗਏ।

Advertisements

ਇਸ ਮੌਕੇ ਤੇ ਹਲਕਾ ਸ਼ਾਮਚੌਰਾਸੀ ਦੇ ਪਵਨ ਕੁਮਾਰ ਆਦਿਆ ਨੇ ਨਗਰ ਹਰਿਆਣਾ ਦੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਇਹਨਾਂ ਕਾਂਗਰਸ ਉਮੀਦਵਾਰਾਂ ਨੂੰ ਵੋਟ ਅਤੇ ਸਪੋਰਟ ਕਰਨ ਤਾਂ ਕਿ ਇੱਕ ਵਧੀਆ ਅਤੇ ਸਾਫ ਸੁਥਰੇ ਲੋਕਾਂ ਦੀ ਕਮੇਟੀ ਬਣਾਈ ਜਾ ਸਕੇ ਅਤੇ ਨਗਰ ਦੇ ਚਲਦੇ ਵਿਕਾਸ ਦੇ ਕੰਮਾਂ ਵਿੱਚ ਕੋਈ ਰੁਕਾਟਵ ਨਾਂ ਆ ਸਕੇ।

LEAVE A REPLY

Please enter your comment!
Please enter your name here