ਗੇਟਾਂ ਦੇ ਨਿਰਮਾਣ ਕਾਰਜ ਦੇ ਚਲਦਿਆਂ 45 ਦਿਨ੍ਹਾਂ ਲਈ ਮਾਧੋਪੁਰ ਹੈਡ ਵਰਕਸ ਪੂਰਨ ਤੋਰ ਤੇ ਹੋਵੇਗਾ ਬੰਦ

ਪਠਾਨਕੋਟ(ਦ ਸਟੈਲਰ ਨਿਊਜ਼)। ਮਾਧੋਪੁਰ ਹੈਡ ਵਰਕਸ ਦੀ ਮਿਤੀ 15 ਫਰਵਰੀ 2021 ਤੋਂ 31 ਮਾਰਚ 2021 ਤੱਕ 45 ਦਿਨਾਂ ਲਈ ਪੂਰਨ ਤੋਰ ਤੇ ਪਬੰਦੀ ਲਗਾਈ ਜਾ ਰਹੀ ਹੈ ਇਹ ਪ੍ਰਗਟਾਵਾ ਸੁਰਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ ) ਨੇ ਕੀਤਾ।

Advertisements

ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਰਦਰਨ ਇੰਡੀਆਂ ਕੈਨਾਲ ਅਤੇ ਡਰੇਨੇਜ ਐਕਟ 1873 (ਐਕਟ 8 ਆਫ 1873) ਦੇ ਅਧੀਨ ਜਾਰੀ ਕੀਤੇ ਨਿਯਮਾਂ ਦੇ ਅਧਾਰ ਤੇ ਸੂਚਨਾਂ ਦਿੱਤੀ ਗਈ ਹੈ ਕਿ ਮਾਧੋਪੁਰ ਹੈਡ ਵਰਕਸ ਦੇ ਗੇਟਾਂ ਦੀ ਰਿਪੇਅਰ ਦਾ ਕੰਮ ਕਰਵਾਉਂਣ ਲਈ ਮੌਸਮ ਅਤੇ ਫਸਲਾਂ ਦੀ ਹਾਲਤ ਨੂੰ ਮੁੱਖ ਰੱਖਿਆਂ ਹੋਇਆ ਮਾਧੋਪੁਰ ਹੈਡ ਵਰਕਸ ਦੀ ਉਪਰੋਕਤ ਸਮੇਂ ਦੋਰਾਨ 45 ਦਿਨ੍ਹਾਂ ਲਈ ਪੂਰਨ ਤੋਰ ਤੇ ਬੰਦੀ ਹੋਵੇਗੀ।

LEAVE A REPLY

Please enter your comment!
Please enter your name here