Sunday, October 18, 2026
Home Hoshiarpur ਗੁਰੂ ਰਵਿਦਾਸ ਜੀ ਦੇ ਗੁਰੁਪਰਵ ਮੌਕੇ ਪਿੰਡ ਭਾਗੀਆਂ ਵਿਚ ਕਡੀਆਂ ਪ੍ਰਭਾਤ ਫੇਰੀਆਂ

ਗੁਰੂ ਰਵਿਦਾਸ ਜੀ ਦੇ ਗੁਰੁਪਰਵ ਮੌਕੇ ਪਿੰਡ ਭਾਗੀਆਂ ਵਿਚ ਕਡੀਆਂ ਪ੍ਰਭਾਤ ਫੇਰੀਆਂ

ਬੁੱਲੋਵਾਲ (ਦ ਸਟੈਲਰ ਨਿਊਜ਼)। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੁਪਰਵ ਮੌਕੇ ਪਿੰਡ ਭਾਗੀਆਂ ਵਿਚ ਪ੍ਰਭਾਤ ਫੇਰੀਆਂ ਕਡੀਆਂ ਗਈਆ। ਇਸ ਦੌਰਾਨ ਰਾਸ਼ਟਰੀ ਸਵੇਮਸੈਵਕ ਸੰਘ ਦੇ ਜ਼ਿਲਾ ਕਾਰਜਵਾਹ ਸੰਦੀਪ ਕੁਮਾਰ ਭਗੀਆ ਦੇ ਘਰ ਚਾਹ ਪਕੌੜੇ ਦੇ ਲੰਗਰ ਦੀ ਸੇਵਾ ਕੀਤੀ ਗਈ ਅਤੇ ਭਜਨ ਮੰਡਲੀ ਨੇ ਗੁਰੂ ਰਵਿਦਾਸ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ।

Advertisements

ਇਸ ਮੌਕੇ ਰਾਸ਼ਟਰੀ ਸਵੇਮਸੈਵਕ ਸੰਘ ਦੇ ਜ਼ਿਲਾ ਪ੍ਰਚਾਰਕ ਅਕਸ਼ਿਤ ਜੀ, ਵਿਰਸਾ ਸਭਾਲ਼ ਮੰਚ ਦੇ ਪ੍ਰਾਂਤ ਮਹਾ ਮੰਤਰੀ ਅਮਰਦੀਪ ਜੋਲੀ, ਭਾਵਾਦਸ ਪੰਜਾਬ ਪ੍ਰਧਾਨ ਸੁਰਿੰਦਰ ਜਾਜਾ, ਰਾਜਵਿੰਦਰ, ਰਾਜੀਵ, ਕੁਲਵੀਰ, ਬਲਵੀਰ ਅਤੇ ਵਡੀ ਗਿਣਤੀ ਵਿਚ ਮਾਤਾ ਭੈਣਾ ਹਾਜ਼ਿਰ ਸਨ।

LEAVE A REPLY

Please enter your comment!
Please enter your name here