ਆਮ ਲੋਕ ਤੇ ਪਾਸਪੋਰਟ ਧਾਰਕ ਨਕਲੀ ਪਾਸਪੋਰਟ ਸੇਵਾ ਪੋਰਟਲ ਤੋਂ ਰਹਿਣ ਸੁਚੇਤ: ਬਾਲੀ

ਜਲੰਧਰ(ਦ ਸਟੈਲਰ ਨਿਊਜ਼)। ਪਾਸਪੋਰਟ ਅਫ਼ਸਰ ਜਲੰਧਰ ਰਾਜ ਕੁਮਾਰ ਬਾਲੀ ਨੇ ਆਮ ਲੋਕਾਂ ਅਤੇ ਪਾਸਪੋਰਟ ਧਾਰਕਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ  ਵਿਦੇਸ਼ ਮੰਤਰਾਲੇ ਦਾ ਅਧਿਕਾਰਤ ਪਾਸਪੋਰਟ ਸੇਵਾ ਪੋਰਟਲ www.passportindia.gov.in ਹੈ।

Advertisements

ਉਨ੍ਹਾਂ ਦੱਸਿਆ ਕਿ ਹੋਰ ਵੈਬਸਾਈਟ ਜੋ ‘1d’ ਅਤੇ ”RL ਦੇ ਨਾਮ ’ਤੇ ਗੂਗਲ ਉਤੇ ਖੋਜ ਕਰਨ ਸਮੇਂ ਦਿਖਾਈ ਦਿੰਦੀ ਹੈ ਜਿਵੇਂ ਕਿ passportindia.org.in ਆਦਿ ਸਾਰੇ ਨਕਲੀ ਹਨ।  ਉਨ੍ਹਾਂ ਸਮੂਹ ਨਾਗਰਿਕਾਂ ਅਤੇ ਪਾਸਪੋਰਟ ਧਾਰਕਾਂ ਨੂੰ ਅਪੀਲ ਕੀਤੀ ਕਿ ਨਕਲੀ ਪਾਸਪੋਰਟ ਸੇਵਾ ਪੋਰਟਲ ਤੋਂ ਸੁਚੇਤ ਰਹਿਣ।

LEAVE A REPLY

Please enter your comment!
Please enter your name here