Sunday, October 18, 2026
Home Chandigarh ਅਦਾਕਾਰਾ ਸੋਨੀਆ ਮਾਨ ਅਕਾਲੀ ਦਲ ਵਿੱਚ ਹੋ ਸਕਦੀ ਹੈ ਸ਼ਾਮਿਲ

ਅਦਾਕਾਰਾ ਸੋਨੀਆ ਮਾਨ ਅਕਾਲੀ ਦਲ ਵਿੱਚ ਹੋ ਸਕਦੀ ਹੈ ਸ਼ਾਮਿਲ

ਚੰਡੀਗੜ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਅਦਾਕਾਰਾ ਸੋਨੀਆ ਮਾਨ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਇਹ ਅਫਵਾਹਾਂ ਚੱਲ ਰਹੀਆਂ ਹਨ ਕਿ ਉਹ ਬਹੁਤ ਛੇਤੀ ਸਿਆਸਤ ਵਿੱਚ ਕਦਮ ਰੱਖਣ ਜਾ ਰਹੀ ਹੈ ।

Advertisements

ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸੋਨੀਆ ਮਾਨ ਅਕਾਲੀ ਦਲ ‘ਚ ਸ਼ਾਮਲ ਹੋ ਰਹੇ ਹਨ। ਉਹ ਅਕਾਲੀ ਦਲ ਤਰਫੋਂ 2022 ਪੰਜਾਬ ਵਿਧਾਨ ਸਭਾ ਦੀ ਚੋਣਾਂ ਲੜ ਸਕਦੇ ਹਨ। ਸੋਨੀਆ ਮਾਨ ਕਾਫ਼ੀ ਸਮੇਂ ਤੋਂ ਕਿਸਾਨ ਅੰਦੋਲਨ ਵਿੱਚ ਸਰਗਰਮ ਹੈ।

LEAVE A REPLY

Please enter your comment!
Please enter your name here