ਬਠਿੰਡਾ ਕੇਂਦਰੀ ਜੇਲ੍ਹ: ਗੈਂਗਸਟਰ ਰਾਜਵੀਰ ਅਤੇ ਦਿਲਪ੍ਰੀਤ ਨੇ ਸੀਆਰਪੀਐਫ ਜਵਾਨਾਂ ‘ਤੇ ਕੀਤਾ ਹਮਲਾ

ਬਠਿੰਡਾ : (ਦ ਸਟੈਲਰ ਨਿਊਜ਼),ਰਿਪੋਰਟ: ਜੋਤੀ ਗੰਗੜ੍ਹ। ਕੇਂਦਰੀ ਜੇਲ੍ਹ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਈ ਹੈ। ਜੇਲ ‘ਚ ਗੈਗਸਟਰਾਂ ਨੇ ਸੀਆਰਪੀਐਫ ਜਵਾਨਾਂ ‘ਤੇ ਹਮਲਾ ਕਰ ਦਿੱਤਾ। ਜੇਲ ‘ਚ ਡਿਊਟੀ ‘ਤੇ ਮੌਜੂਦ ਸੀਆਰਪੀਐੱਫ ਦੇ ਜਵਾਨਾਂ ‘ਤੇ ਕੁਝ ਲੋਕਾਂ ਨੇ ਹਮਲਾ ਕਰਨ ਦੀ ਜਾਣਕਾਰੀ ਮਿਲੀ ਹੈ।

Advertisements

ਗੈਂਗਸਟਰ ਰਾਜਵੀਰ ਅਤੇ ਦਿਲਪ੍ਰੀਤ ਤੇ ਉਸ ਦੇ ਸਾਥੀ ਨੇ ਹਮਲਾ ਕੀਤਾ। ਜਾਣਕਾਰੀ ਦੇ ਅਨੁਸਾਰ ਉਹਨਾਂ ਦੀ ਸੀਆਰਪੀਐਫ ਦੇ ਜਵਾਂਨਾਂ ਨਾਲ ਬਹਿਸ ਬਾਜ਼ੀ ਹੋ ਗਈ ਜਿਸ ਕਰਕੇ ਗੈਂਗਸਟਰ ਰਾਜਵੀਰ ਅਤੇ ਦਿਲਪ੍ਰੀਤ ਤੇ ਉਸ ਦੇ ਸਾਥੀ ਨੇ ਜਵਾਨਾਂ ਤੇ ਹਮਲਾ ਕਰ ਦਿੱਤਾ।

LEAVE A REPLY

Please enter your comment!
Please enter your name here