Tuesday, October 20, 2026
Home Himachal ਹਿਮਾਚਲ: ਅਚਾਨਕ ਪਟਾਕਾ ਫੈਕਟਰੀ ਵਿੱਚ ਹੋਇਆਂ ਬਲਾਸਟ, 7 ਲੋਕ ਜ਼ਿੰਦਾਂ ਸੜ੍ਹੇ

ਹਿਮਾਚਲ: ਅਚਾਨਕ ਪਟਾਕਾ ਫੈਕਟਰੀ ਵਿੱਚ ਹੋਇਆਂ ਬਲਾਸਟ, 7 ਲੋਕ ਜ਼ਿੰਦਾਂ ਸੜ੍ਹੇ

ਹਿਮਾਚਲ ( ਦ ਸਟੈਲਰ ਨਿਊਜ਼) , ਰਿਪੋਰਟ: ਜੋਤੀ ਗੰਗੜ੍ਹ। ਹਿਮਾਚਲ ਪ੍ਰਦੇਸ਼ ਵਿੱਚ ਇੱਕ ਵੱਡੀ ਹਾਦਸਾ ਵਾਪਰਿਆਂ ਹੈ, ਜਿੱਥੇ ਕਿ ਊਨ੍ਹਾਂ ਜ਼ਿਲੇ ਦੇ ਬਾਥੜੀ ਵਿੱਚ ਅਚਾਨਕ ਪਟਾਕਾ ਫੈਕਟਰੀ ਵਿੱਚ ਬਲਾਸਟ ਹੋ ਗਿਆ। ਇਸ ਹਾਦਸੇ ਵਿੱਚ 7 ਲੋਕ ਜ਼ਿੰਦਾ ਸੜ੍ਹ ਕੇ ਸੁਆਹ ਹੋ ਗਏ ਜਦਕਿ 15 ਤੋਂ ਵੱਧ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।

Advertisements

ਜਿਹਨਾਂ ਦਾ ਇਲਾਜ ਹਸਪਤਾਲ ਵਿੱਚ ਜਾਰੀ ਹੈ। ਜਾਣਕਾਰੀ ਦੇ ਅਨੁਸਾਰ, ਇਹ ਹਾਦਸਾ ਸਵੇਰੇ 11 ਵਜੇ ਦੇ ਕਰੀਬ ਵਾਪਰਿਆਂ ਪਰ ਅਜੇ ਤੱਕ ਬਲਾਸਟ ਹੋਣ ਮੁੱਖ ਵਜਹ ਨਹੀਂ ਪਤਾ ਲੱਗੀ ਹੈ ਅਤੇ ਪੁਲਿਸ ਵੱਲੋਂ ਲਗਾਤਾਰ ਇਸ ਹਾਦਸੇ ਦੀ ਜਾਂਚ-ਪੜਤਾਂਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here