ਭਗਵਾਨ ਵਾਲਮੀਕਿ ਸਮਾਜ ਦਲ ਵੱਲੋਂ ਕੀਤੀ ਗਈ ਮੀਟਿੰਗ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਸ਼ਿਵ ਸੈਨ ਹਲ਼ਕਾ ਸੁਲਤਾਨਪੁਰ ਲੋਧੀ ਦੇ ਅਧੀਨ ਪੈਂਦੇ ਪਿੰਡ ਮੰਗੂਪੁਰ ਹੁਸੈਨਪੁਰ ਵਿਖੇ ਕੁਲਦੀਪ ਸਿੰਘ ਕਲਿਆਣ ਸੀਨੀਅਰ ਵਾਈਸ ਚੇਅਰਮੈਨ ਪੰਜਾਬ ਦੇ ਗ੍ਰਹਿ ਵਿਖੇ ਭਗਵਾਨ ਵਾਲਮੀਕਿ ਸਮਾਜ ਦਲ ਵੱਲੋਂ ਕੌਮੀ ਚੈਅਰਮੈਨ ਲੱਵ ਮੱਟੂ ਵੱਲੋਂ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ ਮੀਟਿੰਗ ਵਿੱਚ ਵੱਖ ਵੱਖ ਮੈਂਬਰਾ ਨੂੰ ਅਹੁਦੇ ਦਿੱਤੇ ਗਏ ਅਤੇ ਉਨ੍ਹਾਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਹਾ ਜੇ ਕੋਈ ਵੀ ਬੱਚਾ ਆਪਣੀ ਪੜਾਈ ਦਾ ਖਰਚਾ ਨਹੀਂ ਚੁੱਕ ਸਕਦਾ ਇਹ ਸਸਤਾ ਚੁੱਕੇ ਗਈ।

Advertisements

ਇਸ ਲਈ ਉਨ੍ਹਾਂ ਨੇ ਕਿਹਾ ਕਿ ਆਪਣਿਆਂ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਉ ਤਾਂ ਜੋਂ ਅਸੀਂ ਡਾ ਭੀਮ ਰਾਓ ਅੰਬੇਡਕਰ ਜੀ ਦੇ ਕਹਿਣੇ ਤੇ ਚੱਲ ਸੱਕੀਏ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਕ ਜੁੱਟ ਹੋਣ ਦੀ ਲੋੜ ਹੈ। ਇਸ ਮੌਕੇ ਪੰਜਾਬ ਪ੍ਰਧਾਨ ਯੂਥ ਵਿੰਗ ਪਰਮਜੀਤ ਸਿੰਘ ਗਿੱਲ, ਚੈਅਰਮੈਨ ਸੈਣੀ ਮੰਡ, ਚੈਅਰਮੈਨ ਗੁਰਲਾਲ ਸਿੰਘ ਗਿੱਲ, ਸਮੁੱਚੀ ਲੀਡਰ ਸ਼ੀਪ ਨੇ ਪਹੁੰਚ ਕੇ ਨਿਯੁਕਤੀਆ ਕੀਤੀਆਂ ।

LEAVE A REPLY

Please enter your comment!
Please enter your name here