Tuesday, October 20, 2026
Home Crime ਬਠਿੰਡਾ ਵਿੱਚ ਇੱਕ ਹੌਲਦਾਰ ਨੇ ਦਿਖਾਈ ਦਾਦਾਗਿਰੀ, ਰਿਕਸ਼ਾਂ ਚਾਲਕ ਦੀ ਕੀਤੀ ਕੁੱਟਮਾਰ

ਬਠਿੰਡਾ ਵਿੱਚ ਇੱਕ ਹੌਲਦਾਰ ਨੇ ਦਿਖਾਈ ਦਾਦਾਗਿਰੀ, ਰਿਕਸ਼ਾਂ ਚਾਲਕ ਦੀ ਕੀਤੀ ਕੁੱਟਮਾਰ

ਬਠਿੰਡਾ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਬਠਿੰਡਾ ਵਿੱਚ ਇੱਕ ਹੌਲਦਾਰ ਦੀ ਦਾਦਾਗਿਰੀ ਦੀ ਵੀਡੀਓ ਸਾਹਮਣੇ ਆਈ ਹੈ। ਦੱਸ ਦਈਏ ਕਿ ਇੱਕ ਹੌਲਦਾਰ ਨੇ ਰਿਕਸ਼ਾਂ ਚਾਲਕ ਦੀ ਜੰਮ ਕੇ ਕੁੱਟਮਾਰ ਕੀਤੀ। ਇਸ ਦੋਰਾਮ ਮੌਜ਼ੂਦਾ ਲੋਕਾਂ ਵੱਲੋਂ ਹੋਲਦਾਰ ਨੂੰ ਰੋਕਣ ਦੀ ਕੋਸ਼ਿਸ ਵੀ ਕੀਤੀ ਗਈ ਪਰ ਉਹ ਲੋਕਾਂ ਨਾਲ ਹੀ ਉਲਝ ਪਿਆ।

Advertisements

ਇਸਦਾ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਜੋ ਕਿ ਬੰਠਿਡਾ ਦੇ ਐਸਐਸਪੀ ਨੂੰ ਭੇਜ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਜਾਂਚ ਕਰਕੇ ਹੌਲਦਾਰ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here