Monday, October 26, 2026
Home National ਟੀਮ ਇੰਡੀਆਂ ਦੇ ਕ੍ਰਿਕਟਰ ਰਿਸ਼ਭ ਪੰਤ ਸੜ੍ਹਕ ਹਾਦਸੇ ਵਿੱਚ ਗੰਭੀਰ ਜ਼ਖਮੀ

ਟੀਮ ਇੰਡੀਆਂ ਦੇ ਕ੍ਰਿਕਟਰ ਰਿਸ਼ਭ ਪੰਤ ਸੜ੍ਹਕ ਹਾਦਸੇ ਵਿੱਚ ਗੰਭੀਰ ਜ਼ਖਮੀ

ਦਿੱਲੀ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਟੀਮ ਇੰਡੀਆਂ ਦੇ ਪ੍ਰਸਿੱਧ ਕਿ੍ਰਕਟਰ ਰਿਸ਼ਭ ਪੰਤ ਇੱਕ ਸੜ੍ਹਕ ਹਾਦਸੇ ਦਾ ਸ਼ਿਕਾਰ ਹੋ ਗਏ। ਰਿਸ਼ਭ ਜੋ ਕਿ ਦਿੱਲੀ ਤੋਂ ਵਾਪਿਸ ਆਪਣੇ ਘਰ ਪਰਤ ਰਹੇ ਸਨ ਤਾਂ ਇਸ ਦੋਰਾਨ ਰਾਸਤੇ ਵਿੱਚ ਉਹਨਾਂ ਦੀ ਗੱਡੀ ਡਿਵਾਈਡਰ ਨਾਲ ਟੱਕਰਾ ਗਈ। ਜਿਸਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ।

Advertisements

ਇਸ ਦੋਰਾਨ ਹਾਦਸੇ ਵਿੱਚ ਪੰਤ ਦੇ ਸਿਰ, ਪਿੱਠ ਅਤੇ ਲੱਤ ਤੇ ਗੰਭੀਰ ਸੱਟਾਂ ਲੱਗੀਆਂ । ਜਿਸਤੋਂ ਬਾਅਦ ਪੰਤ ਦਾ ਦੇਹਰਾਦੂਨ ਦੇ ਮੈਕਸ ਹਸਪਤਾਲ ਵਿੱਚ ਇਲਾਜ ਜਾਰੀ ਹੈ ਪਰ ਹਾਲਤ ਗੰਭੀਰ ਹੋਣ ਦੇ ਕਾਰਣ ਪੰਤ ਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਲਿਆਦਾ ਜਾ ਰਿਹਾ ਹੈ। ਹਾਦਸੇ ਦੋਰਾਨ ਪੰਤ ਦੀ ਕਾਰ ਪੂਰੀ ਤਰਾਂ ਸੜ੍ਹ ਕੇ ਸੁਆਹ ਹੋ ਗਈ।

LEAVE A REPLY

Please enter your comment!
Please enter your name here