ਜਲੰਧਰ ਵਿੱਚ ਦੋ ਗੁੱਟਾ ਵਿੱਚ ਹੋਈ ਫਾਈਰਿੰਗ, 4 ਨੌਜ਼ਵਾਨ ਗੰਭੀਰ ਜ਼ਖਮੀ

ਜਲੰਧਰ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਜਲੰਧਰ ਦੇ ਉਪਮੰਡਲ ਸ਼ਾਹਕੋਟ ਦੇ ਤਹਿਤ ਮਲਸਿਆ ਇਲਾਕੇ ਵਿਚ ਰਾਜਾ ਅਤੇ ਗਿੰਦਾ ਨਾਮ ਦੇ ਦੋ ਗੁੱਟਾਂ ਵਿੱਚ ਜ਼ਬਰਦਸਤ ਲੜਾਈ ਹੋ ਗਈ। ਦੋਨਾਂ ਨੇ ਇਕ-ਦੂਜੇ ਤੇ ਜੰਮ ਕੇ ਫਾਇਰੰਗ ਕੀਤੀ। ਇਸ ਦੋਰਾਨ 4 ਨੌਜ਼ਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।

Advertisements

ਜਿਹਨਾਂ ਦਾ ਸ਼ਾਹਕੋਟ ਸਿਵਲ ਹਸਪਤਾਲ ਵਿੱਚ ਇਲਾਜ ਜਾਰੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਇਹ ਲੜਾਈ ਆਪਸੀ ਰੰਜ਼ਿਸ ਦੇ ਕਾਰਣ ਹੋਈ ਅਤੇ ਇਹਨਾਂ ਦੋ ਗੁੱਟਾ ਵਿੱਚ ਪਹਿਲਾ ਵੀ ਮਾਰ-ਕੁਟਾਈ ਹੋ ਚੁੱਕੀ ਹੈ। ਪੁਲਿਸ ਵੱਲੋ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here