Friday, October 23, 2026
Home Punjab ਮਨਾਲੀ ਘੁੰਮਣ ਜਾ ਰਹੇ ਵਿਦਿਆਰਥੀਆਂ ਨਾਲ ਭਰੀ ਬੱਸ ਪਲਟੀ, 1 ਦੀ ਮੌਤ,...

ਮਨਾਲੀ ਘੁੰਮਣ ਜਾ ਰਹੇ ਵਿਦਿਆਰਥੀਆਂ ਨਾਲ ਭਰੀ ਬੱਸ ਪਲਟੀ, 1 ਦੀ ਮੌਤ, 41 ਗੰਭੀਰ ਜ਼ਖਮੀ

ਬਿਲਾਸਪੁਰ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਰਾਸ਼ਟਰੀ ਉੱਚ ਮਾਰਗ ਚੰਡੀਗੜ੍ਹ ਤੇ ਬਿਲਾਸਪੁਰ ਜ਼ਿਲਾ ਦੇ ਕੁਨਾਲਾ ਵਿੱਚ ਇੱਕ ਤੇਜ਼ ਰਫਤਾਰ ਬੱਸ ਹਾਦਸਾਗ੍ਰਸਤ ਹੋ ਗਈ। ਇਸ ਦੋਰਾਨ ਬੱਸ ਪਲਟ ਗਈ ਅਤੇ ਬੱਸ ਵਿੱਚ ਕਰੀਬ 41 ਲੋਕ ਸਵਾਰ ਸਨ। ਹਾਦਸੇ ਵਿੱਚ ਇੱਕ ਲੜਕੀ ਦੀ ਮੌਕੇ ਤੇ ਮੌਤ ਹੋ ਗਈ ਜਦਕਿ 41 ਲੋਕ ਜ਼ਖਮੀ ਹੋ ਗਏ।

Advertisements

ਇਸ ਬੱਸ ਵਿੱਚ ਦਿੱਲੀ ਦੇ ਦੋ ਕਾਲਜਾਂ ਦੇ ਵਿਦਿਆਰਥੀ ਮੌਜੂਦ ਸਨ ਜੋ ਦਿੱਲੀ ਤੋ ਮਨਾਲੀ ਘੁੰਮਣ ਲਈ ਜਾ ਰਹੇ ਸਨ। ਇਸ ਹਾਦਸੇ ਦੋਰਾਨ ਜਿਸ ਲੜਕੀ ਦੀ ਮੌਤ ਹੋਈ ਹੈ ਉਹ ਰਾਜਸਥਾਨ ਦੇ ਜੈਪੁਰ ਦੀ ਰਹਿਣ ਵਾਲੀ ਸੀ। ਜ਼ਖਮੀਆ ਨੂੰ ਹਸਪਤਾਲ ਵਿੱਚ ਇਲਾਜ ਲਈ ਦਾਖਿਲ ਕਰਵਾ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here