ਸ਼ਾਲੀਮਾਰ ਐਵੇਨਿਊ ਵੈਲਫੇਅਰ ਸੋਸਾਇਟੀ ਦੀ ਮਾਸਿਕ ਮੀਟਿੰਗ ਹੋਈ 

ਕਪੂਰਥਲਾ (ਦ ਸਟੈਲਰ ਨਿਊਜ਼)। ਗੌਰਵ ਮੜੀਆ:ਸ਼ਾਲੀਮਾਰ ਐਵੇਨਿਊ ਵੈਲਫੇਅਰ ਸੋਸਾਇਟੀ ਦੀ ਇਕ ਹੰਗਾਮੀ ਮੀਟਿੰਗ ਕਾਲੋਨੀ ਦੇ ਪਾਰਕ ਚ ਐਤਵਾਰ ਨੂੰ ਨੇਪੜੇ ਚੜੀ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾ ਸੋਸਾਇਟੀ ਦੇ ਮਰਹੂਮ ਚੇਅਰਮੈਨ ਸ ਗੁਰਚਰਨ ਸਿੰਘ ਬਨੂੰ ਦੀ ਆਤਮਾ ਦੀ ਸ਼ਾਂਤੀ ਲਈ ਮਿੰਟ ਦਾ ਮੋਨ ਰੱਖਕੇ ਕਾਲੋਨੀ ਵਾਸੀਆਂ ਵਲੋਂ ਸ਼ਰਧਾਂਜਲੀ ਦਿੱਤੀ ਗਈ ਉਪਰੰਤ ਕਾਲੋਨੀ ਦੇ ਵਿਕਾਸ ਕਾਰਜਾਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ ਤੇ ਮਤਾ ਪਾਇਆ ਗਿਆ ਕਿ ਆਉਣ ਵਾਲੇ ਦਿਨਾਂ ਚ ਸੋਸਾਇਟੀ ਦੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ

Advertisements

ਤੇ ਸੋਸਾਇਟੀ ਦਾ ਬੈਂਕ ਖਾਤਾ ਵੀ ਖੁਲਵਾਇਆ ਜਾਵੇਗਾ ਇਸ ਮੌਕੇ ਖਜ਼ਾਨਚੀ ਵਿਨੋਦ ਅੱਗਰਵਾਲ ਨੇ ਪਿਛਲੇ ਸਾਲ ਦਾ ਪੈਸਿਆਂ ਦਾ ਹਿਸਾਬ ਕਿਤਾਬ ਸਾਰੀ ਮੀਟਿੰਗ ਚ ਸਾਹਮਨੇ ਰੱਖਿਆ ਇਸ ਮੌਕੇ ਪ੍ਰਧਾਨ ਰਾਕੇਸ਼ ਸ਼ਰਮਾ,ਸਰਦਾਰੀ ਲਾਲ ਸ਼ਰਮਾ,ਗੌਰਵ ਮੜੀਆ,ਪੰਮ ਖੁਸ਼,ਰਮਨ ਨੱਯਰ,ਦੀਪਕ ਸਲਵਾਨ,ਵਿਨੋਦ ਅੱਗਰਵਾਲ,ਜਸਵਿੰਦਰ ਸਿੰਘ,ਨਰਿੰਦਰ ਠਾਕੁਰ ਬੰਟੀ,ਹੈਪੀ ਪੁਰੀ,ਸੋਨੂ ਪੁਰੀ,ਅਮਨ ਬਜਾਜ,ਅਰਜੁਨ ਸਿੰਘ,ਡਾ.ਕੁਲਵਿੰਦਰ ਸਿੰਘ ਬਨੂੰ,ਵਿਨੋਦ ਸ਼ਰਮਾ,ਨਿਤਿਨ ਅੱਗਰਵਾਲ,ਰੁਪਿੰਦਰ ਦੱਤ,ਰੋਹਿਤ ਮਲਹੋਤਰਾ,ਰਾਮ ਲਾਲ,ਰਵਿੰਦਰ ਸ਼ਰਮਾ,ਰਵੀ ਟੰਡਨ,ਕਿਸ਼ਨ ਗੋਪਾਲ,ਆਤਮਾ ਰਾਮ,ਅਸ਼ੋਕ ਅਰੋੜਾ ਸਮੇਤ ਵੱਡੀ ਗਿਣਤੀ ਚ ਕਲੋਨੀ ਵਾਸੀ ਹਾਜ਼ਿਰ ਸਨ 

LEAVE A REPLY

Please enter your comment!
Please enter your name here