ਆਪ ਨੇ ਕਾਂਗਰਸ ਨੂੰ ਪਛਾੜਿਆ, ਭਾਰੀ ਲੀਡ ਨਾਲ ਚੱਲ ਰਹੀ ਹੈ ਅੱਗੇ

ਜਲੰਧਰ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਜਲੰਧਰ ਲੋਕ ਸਭਾ ਜ਼ਿਮਨੀ ਚੋਣਾਂ ਨੂੰ ਲੈ ਕੇ ਲਗਾਤਾਰ ਵੋਟਾਂ ਦੀ ਗਿਣਤੀ ਜਾਰੀ ਹੈ। ਗਿਣਤੀ ਦੋਰਾਨ ਆਪ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੀ ਲੀਡ ਲਗਾਤਾਰ ਵੱਧ ਰਹੀ ਹੈ। ਇਸ ਸੀਟ ਤੇ ਆਪ ਤੇ ਕਾਂਗਰਸ ਵਿਚਾਲੇ ਟੱਕਰ ਚੱਲ ਰਹੀ ਹੈ।

Advertisements

ਇਸ ਵੇਲੇ ਆਪ ਕਾਂਗਰਸ ਪਾਰਟੀ ਤੋ ਅੱਗੇ ਚੱਲ ਰਹੀ ਹੈ। ਆਪ ਪਾਰਟੀ ਨੂੰ ਹੁਣ ਤੱਕ 2,43, 285 ਅਤੇ ਕਾਂਗਰਸ ਨੂੰ 1, 94, 805 ਵੋਟਾਂ ਪੈ ਚੁੱਕੀਆਂ ਹਨ।

LEAVE A REPLY

Please enter your comment!
Please enter your name here